Road Today Staff

ਹਾਈਵੇ 412 ਅਤੇ 418 ਤੋਂ ਟੋਲ ਹਟਾਏਗਾ ਓਂਟਾਰੀਓ preview image ਹਾਈਵੇ 412 ਅਤੇ 418 ਤੋਂ ਟੋਲ ਹਟਾਏਗਾ ਓਂਟਾਰੀਓ article image

ਹਾਈਵੇ 412 ਅਤੇ 418 ਤੋਂ ਟੋਲ ਹਟਾਏਗਾ ਓਂਟਾਰੀਓ

ਓਂਟਾਰੀਓ ਹਾਈਵੇ 412 ਅਤੇ 418 ਤੋਂ ਟੋਲ ਨੂੰ ਖਤਮ ਕਰਨ ਜਾ ਰਿਹਾ ਹੈ ਜੋ ਡਰਹਮ ਰੀਜਨ ਵਿੱਚ ਹਾਈਵੇ 401 ਅਤੇ 407 ਦੇ ਵਿਚਕਾਰ ਚਲਦੇ ਹਨ। ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ…

ਕਾਨਫ਼ਰੰਸ ਬੋਰਡ ਆਫ਼ ਕੈਨੇਡਾ ਨੇ ਕਿਹਾ ਪ੍ਰਦੂਸ਼ਣ ਮੁਕਤ ਆਵਾਜਾਈ ਦਾ ਰਾਹ ਗੁੰਝਲਦਾਰ preview image ਕਾਨਫ਼ਰੰਸ ਬੋਰਡ ਆਫ਼ ਕੈਨੇਡਾ ਨੇ ਕਿਹਾ ਪ੍ਰਦੂਸ਼ਣ ਮੁਕਤ ਆਵਾਜਾਈ ਦਾ ਰਾਹ ਗੁੰਝਲਦਾਰ article image

ਕਾਨਫ਼ਰੰਸ ਬੋਰਡ ਆਫ਼ ਕੈਨੇਡਾ ਨੇ ਕਿਹਾ ਪ੍ਰਦੂਸ਼ਣ ਮੁਕਤ ਆਵਾਜਾਈ ਦਾ ਰਾਹ ਗੁੰਝਲਦਾਰ

ਟਰਾਂਸਪੋਰਟੇਸ਼ਨ ਸੈਕਟਰ ’ਚ ਕਾਫ਼ੀ ਤਰੱਕੀ ਕਰ ਲੈਣ ਤੋਂ ਬਾਅਦ ਵੀ ਕੈਨੇਡਾ 2050 ਤੱਕ ਸਿਫ਼ਰ ਗ੍ਰੀਨਹਾਊਸ ਗੈਸਾਂ (ਜੀ.ਐਚ.ਜੀ.) ਦਾ ਉਤਸਰਜਨ ਸਿਫ਼ਰ ਕਰਨ ਦਾ ਟੀਚਾ ਪ੍ਰਾਪਤ ਕਰਨ ਤੋਂ ਅਜੇ ਬਹੁਤ ਪਿੱਛੇ ਹੈ।…

ਜਾਣਕਾਰ ਰੁਜ਼ਗਾਰਦਾਤਾਵਾਂ ਲਈ ਸਿਖਲਾਈ, ਇਮੀਗ੍ਰੇਸ਼ਨ ਸੁਪੋਰਟ ਚਾਹੁੰਦੈ ਕੈਨੇਡੀਅਨ ਟਰੱਕਿੰਗ ਅਲਾਇੰਸ preview image ਜਾਣਕਾਰ ਰੁਜ਼ਗਾਰਦਾਤਾਵਾਂ ਲਈ ਸਿਖਲਾਈ, ਇਮੀਗ੍ਰੇਸ਼ਨ ਸੁਪੋਰਟ ਚਾਹੁੰਦੈ ਕੈਨੇਡੀਅਨ ਟਰੱਕਿੰਗ ਅਲਾਇੰਸ article image

ਜਾਣਕਾਰ ਰੁਜ਼ਗਾਰਦਾਤਾਵਾਂ ਲਈ ਸਿਖਲਾਈ, ਇਮੀਗ੍ਰੇਸ਼ਨ ਸੁਪੋਰਟ ਚਾਹੁੰਦੈ ਕੈਨੇਡੀਅਨ ਟਰੱਕਿੰਗ ਅਲਾਇੰਸ

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਅਜਿਹੇ ਪ੍ਰੋਗਰਾਮਾਂ ਦੀ ਮੰਗ ਕਰ ਰਿਹਾ ਹੈ ਜੋ ਕਿ ਟਰੱਕ ਡਰਾਈਵਰਾਂ ਦੀ ਵਧਦੀ ਜਾ ਰਹੀ ਕਮੀ ਨੂੰ ਠੱਲ੍ਹ ਪਾਉਣ ਲਈ ‘ਜਾਣਕਾਰ ਰੁਜ਼ਗਾਰਦਾਤਾਵਾਂ’ ਨੂੰ ਇਮੀਗ੍ਰੇਸ਼ਨ ਵਸੀਲਿਆਂ ਦਾ…

ਇਲੈਕਟ੍ਰਿਕ ਗੱਡੀਆਂ ਬਾਰੇ ਜਾਗਰੂਕਤਾ ਫੈਲਾਉਣ ਦੇ ਪ੍ਰਾਜੈਕਟ ਨੂੰ ਮਿਲੇ ਫ਼ੈਡਰਲ ਫ਼ੰਡ preview image ਇਲੈਕਟ੍ਰਿਕ ਗੱਡੀਆਂ ਬਾਰੇ ਜਾਗਰੂਕਤਾ ਫੈਲਾਉਣ ਦੇ ਪ੍ਰਾਜੈਕਟ ਨੂੰ ਮਿਲੇ ਫ਼ੈਡਰਲ ਫ਼ੰਡ article image

ਇਲੈਕਟ੍ਰਿਕ ਗੱਡੀਆਂ ਬਾਰੇ ਜਾਗਰੂਕਤਾ ਫੈਲਾਉਣ ਦੇ ਪ੍ਰਾਜੈਕਟ ਨੂੰ ਮਿਲੇ ਫ਼ੈਡਰਲ ਫ਼ੰਡ

ਕੁਦਰਤੀ ਸਰੋਤ ਕੈਨੇਡਾ 450,000 ਡਾਲਰ ਤੋਂ ਵੱਧ ਫ਼ੰਡ ਅਜਿਹੇ ਸੰਗਠਨਾਂ ਨੂੰ ਦੇ ਰਿਹਾ ਹੈ ਜੋ ਕਿ ਸਿਫ਼ਰ ਉਤਸਰਜਨ ਵਾਲੀਆਂ ਗੱਡੀਆਂ ਬਾਰੇ ਜਾਗਰੂਕਤਾ ਫੈਲਾਉਂਦੇ ਹਨ- ਅਤੇ ਇਨ੍ਹਾਂ ’ਚੋਂ ਕੁੱਝ ਮੀਡੀਅਮ-ਡਿਊਟੀ ਉਪਕਰਨਾਂ…

ਐਮਰਜੈਂਸੀਜ਼ ਐਕਟ ਅਧੀਨ ਆਜ਼ਾਦੀ ਕਾਫ਼ਲੇ ਦੇ ਪ੍ਰਦਰਸ਼ਨਕਾਰੀਆਂ ’ਤੇ ਬੀਮਾ ਮੁਅੱਤਲੀ, ਖਾਤੇ ਫ਼ਰੀਜ਼ ਹੋਣ ਦੀ ਤਲਵਾਰ ਲਟਕੀ preview image ਐਮਰਜੈਂਸੀਜ਼ ਐਕਟ ਅਧੀਨ ਆਜ਼ਾਦੀ ਕਾਫ਼ਲੇ ਦੇ ਪ੍ਰਦਰਸ਼ਨਕਾਰੀਆਂ ’ਤੇ ਬੀਮਾ ਮੁਅੱਤਲੀ, ਖਾਤੇ ਫ਼ਰੀਜ਼ ਹੋਣ ਦੀ ਤਲਵਾਰ ਲਟਕੀ article image

ਐਮਰਜੈਂਸੀਜ਼ ਐਕਟ ਅਧੀਨ ਆਜ਼ਾਦੀ ਕਾਫ਼ਲੇ ਦੇ ਪ੍ਰਦਰਸ਼ਨਕਾਰੀਆਂ ’ਤੇ ਬੀਮਾ ਮੁਅੱਤਲੀ, ਖਾਤੇ ਫ਼ਰੀਜ਼ ਹੋਣ ਦੀ ਤਲਵਾਰ ਲਟਕੀ

ਆਜ਼ਾਦੀ ਕਾਫ਼ਲੇ ਦੇ ਪ੍ਰਦਰਸ਼ਨਕਾਰੀਆਂ ਵੱਲੋਂ ਓਟਾਵਾ ’ਤੇ ਕੀਤੇ ਕਬਜ਼ੇ ਅਤੇ ਕਈ ਬਾਰਡਰ ਲਾਘਿੰਆਂ ਦੀ ਘੇਰਾਬੰਦੀ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ’ਚ ਫ਼ੈਡਰਲ ਸਰਕਾਰ ਨੇ ਇਤਿਹਾਸ ’ਚ ਪਹਿਲੀ ਵਾਰੀ ਐਮਰਜੈਂਸੀਜ਼ ਐਕਟ…

ਕੂਟਸ ਘੇਰਾਬੰਦੀ ’ਚ ਅਲਬਰਟਾ ਆਰ.ਸੀ.ਐਮ.ਪੀ. ਨੇ ਕੀਤੇ ਹਥਿਆਰ ਜ਼ਬਤ, 11 ਗ੍ਰਿਫ਼ਤਾਰ preview image ਕੂਟਸ ਘੇਰਾਬੰਦੀ ’ਚ ਅਲਬਰਟਾ ਆਰ.ਸੀ.ਐਮ.ਪੀ. ਨੇ ਕੀਤੇ ਹਥਿਆਰ ਜ਼ਬਤ, 11 ਗ੍ਰਿਫ਼ਤਾਰ article image

ਕੂਟਸ ਘੇਰਾਬੰਦੀ ’ਚ ਅਲਬਰਟਾ ਆਰ.ਸੀ.ਐਮ.ਪੀ. ਨੇ ਕੀਤੇ ਹਥਿਆਰ ਜ਼ਬਤ, 11 ਗ੍ਰਿਫ਼ਤਾਰ

ਅਲਬਰਟਾ ਆਰ.ਸੀ.ਐਮ.ਪੀ. ਨੇ ਕੂਟਸ, ਅਲਬਰਟਾ ਵਿਖੇ ਸਰਹੱਦ ਦੀ ਘੇਰਾਬੰਦੀ ’ਚ ਸ਼ਾਮਲ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਕਈ ਹਥਿਆਰ ਜ਼ਬਤ ਕੀਤੇ ਹਨ। ਤਿੰਨ ਟਰੇਲਰਾਂ ਦੀ ਤਲਾਸ਼ੀ ਲੈਣ ਦੌਰਾਨ 14…

ਅਲਬਰਟਾ ਅਤੇ ਬੀ.ਸੀ. ਬਾਰਡਰਾਂ ’ਤੇ ਘੇਰਾਬੰਦੀ ਹਟਾਈ ਗਈ, ਸੀ.ਬੀ.ਐਸ.ਏ. ਨੇ ਕੀਤੀ ਪੁਸ਼ਟੀ preview image ਅਲਬਰਟਾ ਅਤੇ ਬੀ.ਸੀ. ਬਾਰਡਰਾਂ ’ਤੇ ਘੇਰਾਬੰਦੀ ਹਟਾਈ ਗਈ, ਸੀ.ਬੀ.ਐਸ.ਏ. ਨੇ ਕੀਤੀ ਪੁਸ਼ਟੀ article image

ਅਲਬਰਟਾ ਅਤੇ ਬੀ.ਸੀ. ਬਾਰਡਰਾਂ ’ਤੇ ਘੇਰਾਬੰਦੀ ਹਟਾਈ ਗਈ, ਸੀ.ਬੀ.ਐਸ.ਏ. ਨੇ ਕੀਤੀ ਪੁਸ਼ਟੀ

ਐਮਰਜੈਂਸੀਜ਼ ਐਕਟ ਹੇਠ ਨਵੀਂ ਤਾਕਤਾਂ ਦੇ ਪ੍ਰਯੋਗ ਦਾ ਐਲਾਨ ਕਰਨ ਤੋਂ ਇੱਕ ਦਿਨ ਅੰਦਰ ਕੈਨੇਡਾ-ਅਮਰੀਕਾ ਸਰਹੱਦ ’ਤੇ ਦੋ ਘੇਰਾਬੰਦੀਆਂ ਨੂੰ ਹਟਾ ਦਿੱਤਾ ਗਿਆ ਹੈ। ਅਲਬਰਟਾ ’ਚ ਕੂਟਸ ਬਾਰਡਰ ਕਰਾਸਿੰਗ ਨੇੜੇ…

ਬਾਰਡਰ ਦੀ ਘੇਰਾਬੰਦੀ ਕਰਕੇ ਟਰੱਕ ਡਰਾਈਵਰ ਫਸੇ, ਖੱਜਲ-ਖੁਆਰੀ ਵਧੀ preview image Picture of Lovepreet Singh and other truckers

ਬਾਰਡਰ ਦੀ ਘੇਰਾਬੰਦੀ ਕਰਕੇ ਟਰੱਕ ਡਰਾਈਵਰ ਫਸੇ, ਖੱਜਲ-ਖੁਆਰੀ ਵਧੀ

ਬਾਰਡਰ ਲਾਂਘਿਆਂ ’ਤੇ ਪ੍ਰਦਰਸ਼ਨਕਾਰੀਆਂ ਵੱਲੋਂ ਕੀਤੀ ਘੇਰਾਬੰਦੀ ਕਰਕੇ ਕੈਨੇਡਾ ’ਚ ਵਸਤਾਂ ਲਿਆ ਰਹੇ ਟਰੱਕ ਡਰਾਈਵਰਾਂ ਨੂੰ ਅਲਬਰਟਾ ਅਤੇ ਓਂਟਾਰੀਓ ’ਚ ਜਨਵਰੀ ਅਤੇ ਫ਼ਰਵਰੀ ਦੌਰਾਨ ਭਾਰੀ ਦੇਰੀ ਦਾ ਸਾਹਮਣਾ ਕਰਨਾ ਪਿਆ…