Road Today Staff

ਓਂਟਾਰੀਓ ‘ਚ ਉਤਸਰਜਨ ਨਿਯਮਾਂ ਨਾਲ ਛੇੜਛਾੜ ਕਰਨ ਵਾਲਿਆਂ ‘ਤੇ ਸ਼ਿਕੰਜਾ ਕੱਸਿਆ

ਓਂਟਾਰੀਓ ਦੇ ਵਾਤਾਵਰਣ, ਸਾਂਭ-ਸੰਭਾਲ ਅਤੇ ਪਾਰਕ ਮੰਤਰਾਲਾ (ਐਮ.ਈ.ਸੀ.ਪੀ.) ਨੇ ਆਪਣੇ ਉਤਸਰਜਨ ਨਿਯਮਾਂ ਨੂੰ ਲਾਗੂ ਕਰਨ ਵਾਲੀ ਇਕਾਈ ਨੂੰ ਅਜਿਹੇ ਟਰੱਕਾਂ ਅਤੇ ਦੁਕਾਨਾਂ ਨੂੰ ਨਿਸ਼ਾਨਾ ਬਣਾਉਣ ਲਈ ਆਖਿਆ ਹੈ ਜੋ ਉਤਸਰਜਨ…

ਰਿਪੋਰਟ ਨੇ ਛੇੜੀ ਟਰੱਕ ਸੁਰੱਖਿਆ ਬਾਰੇ ਬਹਿਸ preview image ਰਿਪੋਰਟ ਨੇ ਛੇੜੀ ਟਰੱਕ ਸੁਰੱਖਿਆ ਬਾਰੇ ਬਹਿਸ article image

ਰਿਪੋਰਟ ਨੇ ਛੇੜੀ ਟਰੱਕ ਸੁਰੱਖਿਆ ਬਾਰੇ ਬਹਿਸ

ਓਂਟਾਰੀਓ ਦੇ ਆਡੀਟਰ ਜਨਰਲ ਦੀ ਹਾਲੀਆ ਰਿਪੋਰਟ ਜਾਰੀ ਹੋਣ ਤੋਂ ਬਾਅਦ ਇਸ ਵਿਸ਼ੇ ‘ਤੇ ਬਹਿਸ ਛਿੜ ਗਈ ਹੈ ਕਿ ਸੜਕ ਸੁਰੱਖਿਆ ਦੇ ਮਾਮਲੇ ‘ਚ ਕਿਵੇਂ ਸੁਧਾਰ ਕੀਤਾ ਜਾਵੇ। ਇਸ ਦੌਰਾਨ…

ਮਨਜਿੰਦਰ ਬਾਜਵਾ – ਇੱਕ ਤਰਕਸੰਗਤ ਇਨਸਾਨ preview image ਮਨਜਿੰਦਰ ਬਾਜਵਾ - ਇੱਕ ਤਰਕਸੰਗਤ ਇਨਸਾਨ article image

ਮਨਜਿੰਦਰ ਬਾਜਵਾ – ਇੱਕ ਤਰਕਸੰਗਤ ਇਨਸਾਨ

ਮਨਜਿੰਦਰ ਬਾਜਵਾ ਆਪਣੇ ਰੁਜ਼ਗਾਰ ਦਾਤਾ ‘ਰਸ਼ ਟਰੱਕ ਸੈਂਟਰਜ਼ ਆਫ਼ ਕੈਨੇਡਾ’ ਵੱਲੋਂ ਯੂ–ਟਿਊਬ ‘ਤੇ ਅਪਲੋਡ ਕੀਤੀ ਵੀਡੀਓ ‘ਚ ਮਨਜਿੰਦਰ ਬਾਜਵਾ ਬਹੁਤ ਜੋਸ਼ ਨਾਲ 2020 ਇੰਟਰਨੈਸ਼ਨਲ ਐਲ.ਟੀ. ਸੀਰੀਜ਼ ਦੇ ਟਰੱਕ ਦੀਆਂ ਖ਼ਾਸੀਅਤਾਂ…

ਟਰੱਕਿੰਗ ਇੰਡਸਟਰੀ ਲਈ ਸਿਰਦਰਦੀ – ਬੁਨਿਆਦੀ ਸਹੂਲਤਾਂ ਦੀ ਘਾਟ preview image ਟਰੱਕਿੰਗ ਇੰਡਸਟਰੀ ਲਈ ਸਿਰਦਰਦੀ - ਬੁਨਿਆਦੀ ਸਹੂਲਤਾਂ ਦੀ ਘਾਟ article image

ਟਰੱਕਿੰਗ ਇੰਡਸਟਰੀ ਲਈ ਸਿਰਦਰਦੀ – ਬੁਨਿਆਦੀ ਸਹੂਲਤਾਂ ਦੀ ਘਾਟ

ਕੈਨੇਡਾ ਵਿੱਚ ਬੁਨਿਆਦੀ ਢਾਂਚੇ ਦੀ ਕਮਜ਼ੋਰੀ ਕਿਹੋ ਜਿਹੀ ਸਮੱਸਿਆ ਹੈ, ਇਸ ਦਾ ਝਲਕਾਰਾ ਪਾਉਣ ਲਈ ਸਾਨੂੰ ਕੈਨੇਡੀਅਨ ਚੈਂਬਰਜ਼ ਆਫ਼ ਕਾਮਰਸ ਦੀ ਰਿਪੋਰਟ ਨੂੰ ਘੋਖਣਾ ਬਣਦਾ ਹੈ। ਇਸ ਮੁਤਾਬਕ ਟੋਰਾਂਟੋ,…

ਦੱਖਣ-ਪੱਛਮੀ ਓਂਟਾਰੀਓ ‘ਤੇ ਕੇਂਦਰਿਤ ਆਵਾਜਾਈ ਯੋਜਨਾ ਦਾ ਖਰੜਾ ਤਿਆਰ preview image ਦੱਖਣ-ਪੱਛਮੀ ਓਂਟਾਰੀਓ 'ਤੇ ਕੇਂਦਰਿਤ ਆਵਾਜਾਈ ਯੋਜਨਾ ਦਾ ਖਰੜਾ ਤਿਆਰ article image

ਦੱਖਣ-ਪੱਛਮੀ ਓਂਟਾਰੀਓ ‘ਤੇ ਕੇਂਦਰਿਤ ਆਵਾਜਾਈ ਯੋਜਨਾ ਦਾ ਖਰੜਾ ਤਿਆਰ

ਆਵਾਜਾਈ ਮੰਤਰੀ ਕੈਰੋਲਾਈਨ ਮਲਰੋਨੀ ਦੱਖਣ-ਪੱਛਮੀ ਓਂਟਾਰੀਓ ‘ਤੇ ਕੇਂਦਰਿਤ ਆਵਾਜਾਈ ਯੋਜਨਾ ਦਾ ਖਰੜਾ ਜਾਰੀ ਕਰ ਦਿੱਤਾ ਗਿਆ ਹੈ, ਜਿਸ ‘ਚ ਬਸੰਤ ਰੁੱਤ ਦੇ ਆਗਾਜ਼ ਨਾਲ ਟਰੱਕਾਂ ‘ਤੇ ਲੱਦੇ ਸਮਾਨ ‘ਤੇ ਪਾਬੰਦੀਆਂ…

ਇੰਸੁਲਿਨ ਦਾ ਪ੍ਰਯੋਗ ਕਰਨ ਵਾਲੇ ਟਰੱਕ ਡਰਾਈਵਰ ਹੁਣ ਸਰਹੱਦ ਪਾਰ ਵੀ ਕੰਮ ਕਰਨ ਜਾ ਸਕਣਗੇ

ਅਜਿਹੇ ਟਰੱਕ ਡਰਾਈਵਰ ਜਿਨ੍ਹਾਂ ਨੂੰ ਡਾਇਬੀਟੀਜ਼ ਦੀ ਬਿਮਾਰੀ ਹੈ ਅਤੇ ਉਹ ਇੰਸੁਲਿਨ ਲੈਂਦੇ ਹਨ, ਹੁਣ ਅਧਿਕਾਰਤ ਤੌਰ ‘ਤੇ ਸਰਹੱਦ ਪਾਰ ਜਾ ਕੇ ਕੰਮ ਕਰ ਸਕਣਗੇ। ਇਸ ਬਾਰੇ ਕੈਨੇਡਾ ਅਤੇ ਅਮਰੀਕਾ…

ਜੀਓਟੈਬ ਨਾਲ ਲੈਸ ਗੱਡੀਆਂ ‘ਚ ਹੁਣ ਬੈਂਡਿਕਸ ਦਾ ਸੇਫ਼ਟੀਡਾਇਰੈਕਟ ਵੀ ਹੋਵੇਗਾ ਉਪਲਬਧ preview image ਜੀਓਟੈਬ ਨਾਲ ਲੈਸ ਗੱਡੀਆਂ 'ਚ ਹੁਣ ਬੈਂਡਿਕਸ ਦਾ ਸੇਫ਼ਟੀਡਾਇਰੈਕਟ ਵੀ ਹੋਵੇਗਾ ਉਪਲਬਧ article image

ਜੀਓਟੈਬ ਨਾਲ ਲੈਸ ਗੱਡੀਆਂ ‘ਚ ਹੁਣ ਬੈਂਡਿਕਸ ਦਾ ਸੇਫ਼ਟੀਡਾਇਰੈਕਟ ਵੀ ਹੋਵੇਗਾ ਉਪਲਬਧ

ਜੀਓਟੈਬ ਨਾਲ ਲੈਸ ਕਮਰਸ਼ੀਅਲ ਗੱਡੀਆਂ ਦੇ ਪ੍ਰਯੋਗਕਰਤਾ ਹੁਣ ਬੈਂਡਿਕਸ ਕਮਰਸ਼ੀਅਲ ਵਹੀਕਲ ਸਿਸਟਮ ਦੇ ਸੇਫ਼ਟੀਡਾਇਰੈਕਟ ਵੈੱਬ ਪੋਰਟਲ ਦਾ ਵੀ ਪ੍ਰਯੋਗ ਕਰਨ ਸਕਣਗੇ, ਜੋ ਕਿ ਵੀਡੀਓ-ਅਧਾਰਤ ਡਰਾਈਵਰ ਸੁਰੱਖਿਆ ਸਲਊਸ਼ਨ ਹੈ ਜਿਸ ‘ਚ…