Road Today Staff

इसुजु ने एक स्वायत्त मीडीयम-ड्यूटी ट्रकों के निर्माण के लिए गतिक के साथ भागीदारी की preview image इसुजु ने एक स्वायत्त मीडीयम-ड्यूटी ट्रकों के निर्माण के लिए गतिक के साथ भागीदारी की article image

इसुजु ने एक स्वायत्त मीडीयम-ड्यूटी ट्रकों के निर्माण के लिए गतिक के साथ भागीदारी की

इसुजु उत्तरी अमेरिका ने पूरी तरह से स्वायत्त मीडीयम-ड्यूटी ट्रकों को विकसित करने के लिए सैल्फ-ड्राइविंग प्रौद्योगिकी कंपनी गतिक के साथ भागीदारी की है। (तस्वीरः इसुजु) गतिक के टोरंटो और…

डी.टी.एन.ए. ने इलेक्ट्रिक ट्रकों के लिए ऑर्डर प्राप्त करना शुरू किया preview image डी.टी.एन.ए. ने इलेक्ट्रिक ट्रकों के लिए ऑर्डर प्राप्त करना शुरू किया article image

डी.टी.एन.ए. ने इलेक्ट्रिक ट्रकों के लिए ऑर्डर प्राप्त करना शुरू किया

डेमलर ट्रक्स नॉर्थ अमेरिका (डी.टी.एन.ए.) अब अपने फ्रेटलायनर ई-कास्केडीया और ई.एम.2 के लिए ऑर्डर प्राप्त कर रहा है। डी.टी.एन.ए. के ऑन-हाइवे सेल्स एंड मार्केटिंग के वरिष्ठ उपाध्यक्ष रिचर्ड हावर्ड ने…

हैवी ड्यूटी रिपेयर फोरम ने एन.ए.सी.वी. के साथ तालमेल स्थापित किया preview image हैवी ड्यूटी रिपेयर फोरम ने एन.ए.सी.वी. के साथ तालमेल स्थापित किया article image

हैवी ड्यूटी रिपेयर फोरम ने एन.ए.सी.वी. के साथ तालमेल स्थापित किया

एच.डी. रिपेयर फोरम (एच.डी.आर.एफ.) भी नॉर्थ अमेरिकन कमर्शियल व्हीकल शो (एन.ए.सी.वी. शो) के साथ मिलकर हैवी-ड्यूटी टकराव मरम्मत उद्योग पर अपना सम्मेलन वहीं पर आयोजित करेगा। (तस्वीर: एन.ए.सी.वी. शो) यह…

तस्करी के खिलाफ लड़ाई में ए.एम.टी.ए. ने भी #NotInMyCity के साथ हाथ मिलाया preview image तस्करी के खिलाफ लड़ाई में ए.एम.टी.ए. ने भी #NotInMyCity के साथ हाथ मिलाया article image

तस्करी के खिलाफ लड़ाई में ए.एम.टी.ए. ने भी #NotInMyCity के साथ हाथ मिलाया

अल्बर्टा मोटर ट्रांसपोर्ट एसोसिएशन (ए.एम.टी.ए.) ने मानव तस्करी और यौन शोषण के खिलाफ जागरूकता बढ़ाने और शिक्षित करने के लिए ए.एम.टी.ए. के साथ मिलकर काम करने का निर्णय किया है।…

ਨਵੇਂ ਮਿਸ਼ੈਲਿਨ ਰੀਜਨਲ ਅਤੇ ਟਰੇਲਰ ਟਾਇਰ ਬਾਜ਼ਾਰ ਲਈ ਜਾਰੀ preview image ਨਵੇਂ ਮਿਸ਼ੈਲਿਨ ਰੀਜਨਲ ਅਤੇ ਟਰੇਲਰ ਟਾਇਰ ਬਾਜ਼ਾਰ ਲਈ ਜਾਰੀ article image

ਨਵੇਂ ਮਿਸ਼ੈਲਿਨ ਰੀਜਨਲ ਅਤੇ ਟਰੇਲਰ ਟਾਇਰ ਬਾਜ਼ਾਰ ਲਈ ਜਾਰੀ

ਮਿਸ਼ੈਲਿਨ ਦੇ ਰੀਜਨਲ ਅਤੇ ਸੂਪਰ-ਰੀਜਨਲ ਅਮਲਾਂ ਲਈ ਐਕਸ ਮਲਟੀ ਐਨਰਜੀ ਜ਼ੈੱਡ2 ਟਾਇਰ ਹੁਣ ਰਿਪਲੇਸਮੈਂਟ ਬਾਜ਼ਾਰ ’ਚ ਮੌਜੂਦ ਹੋ ਗਏ ਹਨ, ਜਦਕਿ ਲੋਂਗਹੌਲ ਅਤੇ ਟਰੱਕਲੋਡ ਮਾਰਕੀਟ ਲਈ ਐਕਸ ਲਾਈਨ ਐਨਰਜੀ ਟੀ2…

ਪੀਟਰਬਿਲਟ ਨੇ ਮਾਡਲ 567 ਅਤੇ 520 ਨੂੰ ਅਪਗ੍ਰੇਡ ਕੀਤਾ preview image ਪੀਟਰਬਿਲਟ ਨੇ ਮਾਡਲ 567 ਅਤੇ 520 ਨੂੰ ਅਪਗ੍ਰੇਡ ਕੀਤਾ article image

ਪੀਟਰਬਿਲਟ ਨੇ ਮਾਡਲ 567 ਅਤੇ 520 ਨੂੰ ਅਪਗ੍ਰੇਡ ਕੀਤਾ

ਪੀਟਰਬਿਲਟ ਨੇ ਆਪਣੇ ਵੋਕੇਸ਼ਨਲ ਮਾਡਲ 567 ਅਤੇ 520 ਟਰੱਕਾਂ ਲਈ ਕਈ ਅਪਗ੍ਰੇਡ ਜਾਰੀ ਕੀਤੇ ਹਨ – ਜਿਨ੍ਹਾਂ ’ਚ ਇੱਕ ਵੀ.ਐਮ.ਯੂ.ਐਕਸ. ਇਲੈਕਟ੍ਰੀਕਲ ਸਿਸਟਮ ਵੀ ਸ਼ਾਮਲ ਹੈ ਜੋ ਕਿ ਅਜਿਹੀਆਂ ਵਿਸ਼ੇਸ਼ਤਾਵਾਂ ਨੂੰ…

ਆਸਾਨ ਇੰਸਟਾਲੇਸ਼ਨ ਲਈ ਤਿਆਰ ਕੀਤਾ ਗਿਐ ਮਨਸੀ ਪੀ.ਟੀ.ਓ. preview image ਆਸਾਨ ਇੰਸਟਾਲੇਸ਼ਨ ਲਈ ਤਿਆਰ ਕੀਤਾ ਗਿਐ ਮਨਸੀ ਪੀ.ਟੀ.ਓ. article image

ਆਸਾਨ ਇੰਸਟਾਲੇਸ਼ਨ ਲਈ ਤਿਆਰ ਕੀਤਾ ਗਿਐ ਮਨਸੀ ਪੀ.ਟੀ.ਓ.

ਮਨਸੀ ਪਾਵਰ ਪ੍ਰੋਡਕਟਸ ਦੇ ਨਵੇਂ ਏ20 ਸੀਰੀਜ਼ ਪਾਵਰ ਟੇਕ-ਆਫ਼ (ਪੀ.ਟੀ.ਓ.) ਨੂੰ ਐਲੀਸਨ 3000 ਅਤੇ 4000 ਸੀਰੀਜ਼ ਟਰਾਂਸਮਿਸ਼ਨ ਲਈ ਤਿਆਰ ਕੀਤਾ ਗਿਆ ਹੈ। ਅਤੇ ਸਭ ਤੋਂ ਵੱਡੀਆਂ ਤਬਦੀਲੀਆਂ ਇੰਸਟਾਲੇਸ਼ਨ ਪ੍ਰਕਿਰਿਆ ’ਤੇ…

ਲੀਟੈਕਸ ਨੇ ਡਰੱਗ ਅਤੇ ਅਲਕੋਹਲ ਕਲੀਅਰਿੰਗਹਾਊਸ ਟੂਲ ਪੇਸ਼ ਕੀਤਾ preview image ਲੀਟੈਕਸ ਨੇ ਡਰੱਗ ਅਤੇ ਅਲਕੋਹਲ ਕਲੀਅਰਿੰਗਹਾਊਸ ਟੂਲ ਪੇਸ਼ ਕੀਤਾ article image

ਲੀਟੈਕਸ ਨੇ ਡਰੱਗ ਅਤੇ ਅਲਕੋਹਲ ਕਲੀਅਰਿੰਗਹਾਊਸ ਟੂਲ ਪੇਸ਼ ਕੀਤਾ

ਲੀਟੈਕਸ (ਹਾਈਪਰਲਿੰਕ : http://www.lytx.com) ਆਪਣੀਆਂ ਕਾਨੂੰਨ ਪਾਲਣਾ ਸੇਵਾਵਾਂ ’ਚ ਨਵੀਂ ਲੀਟੈਕਸ ਡਰੱਗ ਅਤੇ ਅਲਕੋਹਲ ਕਲੀਅਰਿੰਗ ਸੇਵਾ ਨੂੰ ਵੀ ਜੋੜ ਰਿਹਾ ਹੈ ਜੋ ਕਿ ਅਮਰੀਕੀ ਫ਼ੈਡਰਲ ਮੋਟਰ ਕੈਰੀਅਰ ਸੁਰੱਖਿਆ ਪ੍ਰਸ਼ਾਸਕ (ਐਫ਼.ਐਮ.ਸੀ.ਐਸ.ਏ.)…

ਗਰੋਟੀ ਨੇ 90-ਐਮ.ਐਮ. ਦੇ ਐਲ.ਈ.ਡੀ. ਹੈੱਡਲੈਂਪਾਂ ’ਤੇ ਚਾਨਣਾ ਪਾਇਆ preview image ਗਰੋਟੀ ਨੇ 90-ਐਮ.ਐਮ. ਦੇ ਐਲ.ਈ.ਡੀ. ਹੈੱਡਲੈਂਪਾਂ ’ਤੇ ਚਾਨਣਾ ਪਾਇਆ article image

ਗਰੋਟੀ ਨੇ 90-ਐਮ.ਐਮ. ਦੇ ਐਲ.ਈ.ਡੀ. ਹੈੱਡਲੈਂਪਾਂ ’ਤੇ ਚਾਨਣਾ ਪਾਇਆ

ਗਰੋਟੀ ਇੰਡਸਟਰੀਜ਼ ਆਪਣੇ ਨਵੇਂ-90 ਐਮ.ਐਮ. ਐਲ.ਈ.ਡੀ. ਹਾਈ ਬੀਮ ਅਤੇ ਲੋਅ ਬੀਮ, ਅਤੇ 90-ਐਮ.ਐਮ. ਕੰਬੀਨੇਸ਼ਨ ਹਾਈ ਬੀਮ/ਲੋਅ ਬੀਮ ਐਲ.ਈ.ਡੀ. ਮਾਡਿਊਲ ਹੈੱਡਲੈਂਪਾਂ ’ਤੇ ਚਾਨਣਾ ਪਾ ਰਹੀ ਹੈ। (ਤਸਵੀਰ: ਗਰੋਟੀ) ਹੈਵੀ-ਡਿਊਟੀ ਅਮਲਾਂ ਲਈ…

ਯੋਜਨਾਬੱਧ ਪ੍ਰਾਜੈਕਟਾਂ ’ਚ ਰਾਹਤ ਦਾ ਵਾਅਦਾ ਪਰ ਥੋੜ੍ਹੇ ਸਮੇਂ ਲਈ ਪਾਰਕਿੰਗ ਟਰੱਕਰਾਂ ਲਈ ਵੱਡੀ ਸਮੱਸਿਆ preview image ਯੋਜਨਾਬੱਧ ਪ੍ਰਾਜੈਕਟਾਂ ’ਚ ਰਾਹਤ ਦਾ ਵਾਅਦਾ ਪਰ ਥੋੜ੍ਹੇ ਸਮੇਂ ਲਈ ਪਾਰਕਿੰਗ ਟਰੱਕਰਾਂ ਲਈ ਵੱਡੀ ਸਮੱਸਿਆ article image

ਯੋਜਨਾਬੱਧ ਪ੍ਰਾਜੈਕਟਾਂ ’ਚ ਰਾਹਤ ਦਾ ਵਾਅਦਾ ਪਰ ਥੋੜ੍ਹੇ ਸਮੇਂ ਲਈ ਪਾਰਕਿੰਗ ਟਰੱਕਰਾਂ ਲਈ ਵੱਡੀ ਸਮੱਸਿਆ

ਭਾਵੇਂ ਓਂਟਾਰੀਓ ਸਰਕਾਰ ਨੇ ਇਸ ਸਾਲ ਦੀ ਸ਼ੁਰੂਆਤ ’ਚ ਹੀ ਕਈ ਥਾਵਾਂ ’ਤੇ ਪਾਰਕਿੰਗ ਦਾ ਵਿਸਤਾਰ ਕਰਨ ਬਾਰੇ ਐਲਾਨ ਕਰ ਦਿੱਤਾ ਸੀ ਪਰ ਭੀੜ-ਭੜੱਕੇ ਵਾਲੇ ਹਾਈਵੇ 401 ’ਤੇ ਡਰਾਈਵਰਾਂ ਨੂੰ…

ਜ਼ੈਨਟਰੈਕਸ ਇਨਵਰਟਰ ਦਾ ਭਾਰ ਹੋਇਆ ਘੱਟ, ਤਾਕਤ ’ਚ ਵਾਧਾ preview image ਜ਼ੈਨਟਰੈਕਸ ਇਨਵਰਟਰ ਦਾ ਭਾਰ ਹੋਇਆ ਘੱਟ, ਤਾਕਤ ’ਚ ਵਾਧਾ article image

ਜ਼ੈਨਟਰੈਕਸ ਇਨਵਰਟਰ ਦਾ ਭਾਰ ਹੋਇਆ ਘੱਟ, ਤਾਕਤ ’ਚ ਵਾਧਾ

ਜ਼ੈਨਟਰੈਕਸ (http://www.xantrex.com) ਨੇ ਆਪਣੇ ਫ਼ਰੀਡਮ ਐਕਸ ਉਤਪਾਦ ਲੜੀ ’ਚ ਨਵਾਂ ਹਲਕੇ ਭਾਰ ਵਾਲਾ ਸਾਈਨਵੇਵ ਇਨਵਰਟਰ ਜੋੜਿਆ ਹੈ। ਫ਼ਰੀਡਮ ਐਕਸ.ਸੀ. ਪ੍ਰੋ ਇਨਵਰਟਰ/ਚਾਰਜਰ 2,000-3,000 ਵਾਟ ਮਾਡਲਾਂ ’ਚ ਮਿਲਦਾ ਹੈ ਅਤੇ ਇਸ ਦਾ…