News

ਨੇਵੀਸਟਾਰ ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਈ.ਐਮ.ਵੀ. ਇਲੈਕਟ੍ਰਿਕ ਟਰੱਕ ਕੈਨੇਡਾ ’ਚ ਕੀਤਾ ਡਿਲੀਵਰ preview image Navistar eMV Series electric truck

ਨੇਵੀਸਟਾਰ ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਈ.ਐਮ.ਵੀ. ਇਲੈਕਟ੍ਰਿਕ ਟਰੱਕ ਕੈਨੇਡਾ ’ਚ ਕੀਤਾ ਡਿਲੀਵਰ

ਨੇਵੀਸਟਾਰ ਨੇ ਆਪਣੇ ਈ.ਐਮ.ਵੀ. ਇਲੈਕਟ੍ਰਿਕ ਮੀਡੀਅਮ-ਡਿਊਟੀ ਟਰੱਕਾਂ ਦੀ ਡਿਲੀਵਰੀ ਸ਼ੁਰੂ ਕਰ ਦਿੱਤੀ ਹੈ, ਅਤੇ ਇਸ ਵੱਲੋਂ ਡਿਲੀਵਰ ਕੀਤੇ ਜਾਣ ਵਾਲੇ ਪਹਿਲੇ ਟਰੱਕਾਂ ’ਚੋਂ ਦੋ ਕੈਨੇਡਾ ’ਚ ਚੱਲਣਗੇ। ਕੈਨੇਡੀਅਨ ਯੂਟੀਲਿਟੀ ਪ੍ਰੋਵਾਈਡਰ…

ਸਵੱਛ ਫ਼ਿਊਲ ਮਾਨਕਾਂ ’ਚ ਦੇਰੀ ਕਰੇਗੀ ਫ਼ੈਡਰਲ ਸਰਕਾਰ preview image fuel tank

ਸਵੱਛ ਫ਼ਿਊਲ ਮਾਨਕਾਂ ’ਚ ਦੇਰੀ ਕਰੇਗੀ ਫ਼ੈਡਰਲ ਸਰਕਾਰ

ਟਰੂਡੋ ਸਰਕਾਰ ਗੈਸੋਲੀਨ ਅਤੇ ਡੀਜ਼ਲ ’ਤੇ ਨਵੇਂ ਉਤਸਰਜਨ ਮਾਨਕ ਲਾਗੂ ਕਰਨ ’ਚ ਇੱਕ ਹੋਰ ਸਾਲ ਦੀ ਦੇਰੀ ਕਰ ਰਹੀ ਹੈ, ਪਰ ਨਾਲ ਹੀ ਇਸ ਨੇ ਤੇਲ ਅਤੇ ਗੈਸ ਖੇਤਰ ਨੂੰ…

ਟਰੱਕ ਡਰਾਈਵਰ ਵੈਕਸੀਨ ਫ਼ੁਰਮਾਨ 30 ਸਤੰਬਰ ਤੱਕ ਅਮਲ ’ਚ ਰਹੇਗਾ preview image Canada Parliament buildings

ਟਰੱਕ ਡਰਾਈਵਰ ਵੈਕਸੀਨ ਫ਼ੁਰਮਾਨ 30 ਸਤੰਬਰ ਤੱਕ ਅਮਲ ’ਚ ਰਹੇਗਾ

ਸਰਹੱਦ ਟੱਪਣ ਵਾਲੇ ਟਰੱਕ ਡਰਾਈਵਰਾਂ ਲਈ ਕੈਨੇਡਾ ਦਾ ਵੈਕਸੀਨ ਫ਼ੁਰਮਾਨ ਘੱਟ ਤੋਂ ਘੱਟ 30 ਸਤੰਬਰ ਤੱਕ ਅਮਲ ’ਚ ਰਹੇਗਾ, ਜਿਸ ਨਾਲ 15 ਜਨਵਰੀ ਤੋਂ ਲਾਗੂ ਪਾਬੰਦੀਆਂ ਨੂੰ ਅੱਗੇ ਵਧਾ ਦਿੱਤਾ…

ਬੀ.ਵੀ.ਡੀ. ਗਰੁੱਪ ਨੇ ਹਸਪਤਾਲਾਂ ਨੂੰ ਦਾਨ ਕੀਤੇ 1 ਕਰੋੜ ਡਾਲਰ preview image Picture of BVD Group donating $10 million to the William Osler Health System Foundation

ਬੀ.ਵੀ.ਡੀ. ਗਰੁੱਪ ਨੇ ਹਸਪਤਾਲਾਂ ਨੂੰ ਦਾਨ ਕੀਤੇ 1 ਕਰੋੜ ਡਾਲਰ

ਬਰੈਂਪਟਨ, ਓਂਟਾਰੀਓ ਅਧਾਰਤ ਟਰਾਸਪੋਰਟੇਸ਼ਨ ਕਾਰੋਬਾਰ ਬੀ.ਵੀ.ਡੀ. ਗਰੁੱਪ ਨੇ ਵਿਲੀਅਮ ਓਸਲਰ ਹੈਲਥ ਸਿਸਟਮ ਅਤੇ ਵਿਲੀਅਮ ਓਸਲਰ ਹੈਲਥ ਸਿਸਟਮ ਫ਼ਾਊਂਡੇਸ਼ਨ ਨੂੰ 1 ਕਰੋੜ ਡਾਲਰ ਦਾਨ  ਕੀਤੇ ਹਨ। ਬੀ.ਵੀ.ਡੀ. ਗਰੁੱਪ ਦੇ ਸੀ.ਈ.ਓ. ਬਿਕਰਮ…

ਕੈਨੇਡੀਅਨ ਉੱਦਮੀ ਨੇ ਲਾਂਚ ਕੀਤਾ ਹਾਈਡਰੋਜਨ ਊਰਜਾ ਨਾਲ ਚੱਲਣ ਵਾਲਾ ਖ਼ੁਦਮੁਖਤਿਆਰ ਟਰੱਕ ਉੱਦਮ preview image Hydron autonomous trucks

ਕੈਨੇਡੀਅਨ ਉੱਦਮੀ ਨੇ ਲਾਂਚ ਕੀਤਾ ਹਾਈਡਰੋਜਨ ਊਰਜਾ ਨਾਲ ਚੱਲਣ ਵਾਲਾ ਖ਼ੁਦਮੁਖਤਿਆਰ ਟਰੱਕ ਉੱਦਮ

ਇੱਕ ਕੈਨੇਡੀਅਨ ਉੱਦਮੀ ਮੋ ਚੇਨ – ਜਿਸ ਨੇ ਟੂਸਿੰਪਲ ਦੇ ਖ਼ੁਦਮੁਖਤਿਆਰ ਟਰੱਕ ਕਾਰੋਬਾਰ ਦੀ ਸਹਿ-ਸਥਾਪਨਾ ਕੀਤੀ ਸੀ – ਨੇ ਹੁਣ ਹਾਈਡ੍ਰੋਨ ਨਾਂ ਦਾ ਨਵਾਂ ਉੱਦਮ ਲਾਂਚ ਕੀਤਾ ਹੈ, ਜਿਸ ਦਾ…

ਮਾਂਟ੍ਰਿਆਲ ਪੋਰਟ ’ਤੇ ਹਾਈਡ੍ਰੋਜਨ ਊਰਜਾ ਨਾਲ ਚੱਲਣ ਵਾਲੇ ਉਪਕਰਨ ਸਥਾਪਤ preview image ਮਾਂਟ੍ਰਿਆਲ ਪੋਰਟ ’ਤੇ ਹਾਈਡ੍ਰੋਜਨ ਊਰਜਾ ਨਾਲ ਚੱਲਣ ਵਾਲੇ ਉਪਕਰਨ ਸਥਾਪਤ article image

ਮਾਂਟ੍ਰਿਆਲ ਪੋਰਟ ’ਤੇ ਹਾਈਡ੍ਰੋਜਨ ਊਰਜਾ ਨਾਲ ਚੱਲਣ ਵਾਲੇ ਉਪਕਰਨ ਸਥਾਪਤ

ਕਿਊਬੈੱਕ ਸਟੀਵਡੋਰਿੰਗ ਕੰਪਨੀ (ਕਿਊ.ਐਸ.ਐਲ.) ਨੇ ਹਾਈਡ੍ਰੋਜਨ ਦੀ ਊਰਜਾ ਨਾਲ ਚੱਲਣ ਵਾਲੇ ਦੋ ਉਪਕਰਨਾਂ ਦੇ ਪ੍ਰੋਟੋਟਾਈਪ ਦੀ ਡਿਲੀਵਰੀ ਪ੍ਰਾਪਤ ਕੀਤੀ ਹੈ, ਜਿਸ ’ਚ ਇੱਕ ਟਰਮੀਨਲ ਟਰੈਕਟਰ ਵੀ ਸ਼ਾਮਲ ਹੈ, ਜਿਨ੍ਹਾਂ ਤੋਂ…

ਮਲਰੌਨੀ ਨੇ ਆਪਣਾ ਓਂਟਾਰੀਓ ਆਵਾਜਾਈ ਪੋਰਟਫ਼ੋਲੀਓ ਰੱਖਿਆ ਬਰਕਰਾਰ preview image Ontario's 2022 cabinet

ਮਲਰੌਨੀ ਨੇ ਆਪਣਾ ਓਂਟਾਰੀਓ ਆਵਾਜਾਈ ਪੋਰਟਫ਼ੋਲੀਓ ਰੱਖਿਆ ਬਰਕਰਾਰ

ਓਂਟਾਰੀਓ ਦੀ ਆਵਾਜਾਈ ਮੰਤਰੀ ਕੈਰੋਲਾਈਨ ਮਲਰੌਨੀ ਨੇ ਚੋਣਾਂ ਮਗਰੋਂ ਪ੍ਰੋਵਿੰਸ਼ੀਅਲ ਸਰਕਾਰ ’ਚ ਹੋਏ ਫ਼ੇਰਬਦਲ ਦਰਮਿਆਨ ਆਪਣਾ ਪੋਰਟਫ਼ੋਲੀਓ ਬਰਕਰਾਰ ਰੱਖਿਆ ਹੈ। ਉਨ੍ਹਾਂ ਨੂੰ ਜੂਨ 2019 ’ਚ ਨਿਯੁਕਤ ਕੀਤਾ ਗਿਆ ਸੀ। ਸਟੈਨ…

ਵੱਧ ਰਿਹੈ ਮੰਦਵਾੜੇ ਦਾ ਖ਼ਤਰਾ : ਐਕਟ ਰਿਸਰਚ preview image recession graphic

ਵੱਧ ਰਿਹੈ ਮੰਦਵਾੜੇ ਦਾ ਖ਼ਤਰਾ : ਐਕਟ ਰਿਸਰਚ

ਐਕਟ ਰਿਸਰਚ ਦਾ ਕਹਿਣਾ ਹੈ ਕਿ ਡਿੱਗ ਰਹੇ ਸਪੌਟ ਮਾਰਕੀਟ ਦੀਆਂ ਦਰਾਂ ਅਤੇ ਫ਼ਿਊਲ ਦੀਆਂ ਵੱਧ ਰਹੀਆਂ ਕੀਮਤਾਂ ਦੇ ਮੱਦੇਨਜ਼ਰ ਟਰੱਕਾਂ ਦੀ ਮੰਗ ਘੱਟ ਹੋਣ ਵਾਲੀ ਹੈ। ਅਤੇ ਹਲਕੇ ਮੰਦਵਾੜੇ…

ਪ੍ਰਸਾਦ ਪਾਂਡਾ ਅਲਬਰਟਾ ਦੇ ਟਰਾਂਸਪੋਰਟ ਮੰਤਰੀ ਨਿਯੁਕਤ preview image Prasad Panda

ਪ੍ਰਸਾਦ ਪਾਂਡਾ ਅਲਬਰਟਾ ਦੇ ਟਰਾਂਸਪੋਰਟ ਮੰਤਰੀ ਨਿਯੁਕਤ

ਅਲਬਰਟਾ ਦੀ ਪ੍ਰੋਵਿੰਸ਼ੀਅਲ ਸਰਕਾਰ ਦੇ ਹੋਏ ਤਾਜ਼ਾ ਕੈਬਿਨੇਟ ਫ਼ੇਰਬਦਲ ’ਚ ਮੁਢਲਾ ਢਾਂਚਾ ਮੰਤਰੀ ਪ੍ਰਸਾਦ ਪਾਂਡਾ ਨੂੰ ਆਵਾਜਾਈ ਮੰਤਰੀ ਨਿਯੁਕਤ ਕੀਤਾ ਗਿਆ ਹੈ। ਕੈਲਗਰੀ-ਐਜਮੋਂਟ ਦੀ ਪ੍ਰਤੀਨਿਧਗੀ ਕਰਨ ਵਾਲੇ ਖੇਤਰ ਤੋਂ ਲੈਜਿਸਲੇਚਰ…

ਯੂਨੀਫ਼ੋਰ ਨੇ ਵੈਂਕੂਵਰ ਪੋਰਟ ’ਚ ਪੁਰਾਣੇ ਟਰੱਕਾਂ ਦੇ ਦਾਖ਼ਲੇ ’ਤੇ ਪਾਬੰਦੀ ਨੂੰ ‘ਹਾਸੋਹੀਣਾ’ ਦੱਸਿਆ preview image ਯੂਨੀਫ਼ੋਰ ਨੇ ਵੈਂਕੂਵਰ ਪੋਰਟ ’ਚ ਪੁਰਾਣੇ ਟਰੱਕਾਂ ਦੇ ਦਾਖ਼ਲੇ ’ਤੇ ਪਾਬੰਦੀ ਨੂੰ ‘ਹਾਸੋਹੀਣਾ’ ਦੱਸਿਆ article image

ਯੂਨੀਫ਼ੋਰ ਨੇ ਵੈਂਕੂਵਰ ਪੋਰਟ ’ਚ ਪੁਰਾਣੇ ਟਰੱਕਾਂ ਦੇ ਦਾਖ਼ਲੇ ’ਤੇ ਪਾਬੰਦੀ ਨੂੰ ‘ਹਾਸੋਹੀਣਾ’ ਦੱਸਿਆ

ਕੈਨੇਡਾ ਦੀਆਂ ਸਭ ਤੋਂ ਵੱਡੀਆਂ ਯੂਨੀਅਨਾਂ ’ਚੋਂ ਇੱਕ ਨੇ ਪੋਰਟ ਆਫ਼ ਵੈਂਕੂਵਰ ਵੱਲੋਂ 12 ਸਾਲਾਂ ਤੋਂ ਪੁਰਾਣੇ ਟਰੱਕਾਂ ਦੇ ਦਾਖ਼ਲੇ ’ਤੇ ਪਾਬੰਦੀ ਲਾਉਣ ਦੀ ਯੋਜਨਾ ਦਾ ਵਿਰੋਧ ਕੀਤਾ ਹੈ। 15…

ਵਰਕਰਾਂ ਨੂੰ ਬੁਨਿਆਦੀ ਹੱਕਾਂ ਤੋਂ ਵਾਂਝਾ ਕਰ ਰਿਹੈ ਡਰਾਈਵਰ ਇੰਕ. ਬਿਜ਼ਨੈਸ ਮਾਡਲ : ਓ’ਰੀਗਨ preview image Canada Parliament buildings

ਵਰਕਰਾਂ ਨੂੰ ਬੁਨਿਆਦੀ ਹੱਕਾਂ ਤੋਂ ਵਾਂਝਾ ਕਰ ਰਿਹੈ ਡਰਾਈਵਰ ਇੰਕ. ਬਿਜ਼ਨੈਸ ਮਾਡਲ : ਓ’ਰੀਗਨ

ਫ਼ੈਡਰਲ ਲੇਬਰ ਮੰਤਰੀ ਸੀਮਸ ਓ’ਰੀਗਨ ਨੇ ਇਸ ਹਫ਼ਤੇ ਹਾਊਸ ਆਫ਼ ਕਾਮਨਸ ’ਚ ਡਰਾਈਵਰ ਇੰਕ. ਬਿਜ਼ਨੈਸ ਮਾਡਲ ਦੀ ਕਰੜੀ ਆਲੋਚਨਾ ਕੀਤੀ ਜੋ ਕਿ ਟਰੱਕ ਡਰਾਈਵਰਾਂ ਨੂੰ ਸੁਤੰਤਰ ਠੇਕੇਦਾਰਾਂ ਵਜੋਂ ਕੁਵਰਗੀਕ੍ਰਿਤ ਕਰਦਾ…

ਵੋਲਵੋ ਆਈ-ਸ਼ਿਫ਼ਟ ਮਿਲੇਗਾ ਹੁਣ ਦੋਹਰੇ ਪੀ.ਟੀ.ਓ. ਦੇ ਨਾਲ preview image Volvo I-Shift PTO

ਵੋਲਵੋ ਆਈ-ਸ਼ਿਫ਼ਟ ਮਿਲੇਗਾ ਹੁਣ ਦੋਹਰੇ ਪੀ.ਟੀ.ਓ. ਦੇ ਨਾਲ

ਵੋਲਵੋ ਦਾ ਆਈ-ਸ਼ਿਫ਼ਟ ਆਟੋਮੇਟਡ ਮੈਨੂਅਲ ਟਰਾਂਸਮਿਸ਼ਨ ਹੁਣ ਦੋਹਰੀ ਪਾਵਰ ਟੇਕ-ਆਫ਼ (ਪੀ.ਟੀ.ਓ.) ਪੇਸ਼ ਕਰਦਾ ਹੈ, ਜਿਸ ’ਚ ਦੋ ਸੁਤੰਤਰ ਰੂਪ ’ਚ ਕਲੱਬ ਕੀਤੇ ਡੀ.ਆਈ.ਐਨ. 5462, ਜਾਂ ਇੱਕ ਐਸ.ਏ.ਈ. 1410 ਫ਼ਲੈਂਜ ਅਤੇ…

ਏ.ਜ਼ੈੱਡ.ਸੀ.ਟੀ.ਏ. ਅਨੁਸਾਰ ਕੁੱਝ ਮਾੜੇ ਲੋਕ ਉਦਯੋਗ ਨੂੰ ਕਰ ਰਹੇ ਨੇ ਦਾਗ਼ਦਾਰ preview image ਏ.ਜ਼ੈੱਡ.ਸੀ.ਟੀ.ਏ. ਅਨੁਸਾਰ ਕੁੱਝ ਮਾੜੇ ਲੋਕ ਉਦਯੋਗ ਨੂੰ ਕਰ ਰਹੇ ਨੇ ਦਾਗ਼ਦਾਰ article image

ਏ.ਜ਼ੈੱਡ.ਸੀ.ਟੀ.ਏ. ਅਨੁਸਾਰ ਕੁੱਝ ਮਾੜੇ ਲੋਕ ਉਦਯੋਗ ਨੂੰ ਕਰ ਰਹੇ ਨੇ ਦਾਗ਼ਦਾਰ

ਏ.ਜ਼ੈੱਡ. ਕੈਨੇਡੀਅਨ ਟਰੱਕਰਸ ਐਸੋਸੀਏਸ਼ਨ (ਏ.ਜ਼ੈੱਡ.ਸੀ.ਟੀ.ਏ.) ਦੇ ਵਾਇਸ-ਪ੍ਰੈਜ਼ੀਡੈਂਟ ਸੁਖਰਾਜ ਸੰਧੂ ਦਾ ਕਹਿਣਾ ਹੈ ਕਿ ਕੁੱਝ ਮਾੜੇ ਲੋਕ ਪੂਰੇ ਉਦਯੋਗ ਦੀ ਸਾਖ਼ ਨੂੰ ਵਿਗਾੜ ਦਿੰਦੇ ਹਨ। ਸੰਧੂ ਨੇ ਕਿਹਾ ਕਿ ਕੁੱਝ ਲੋਕ…

ਬਲੂ ਬਰਡ ਨੇ ਸ਼੍ਰੇਣੀ 5-6 ਈ.ਵੀ. ਪਲੇਟਫ਼ਾਰਮ ਪੇਸ਼ ਕੀਤੇ preview image Blue Bird chassis

ਬਲੂ ਬਰਡ ਨੇ ਸ਼੍ਰੇਣੀ 5-6 ਈ.ਵੀ. ਪਲੇਟਫ਼ਾਰਮ ਪੇਸ਼ ਕੀਤੇ

ਆਪਣੀਆਂ ਸਕੂਲ ਬੱਸਾਂ ਲਈ ਜਾਣੇ ਜਾਂਦੇ ਬਲੂ ਬਰਡ, ਨੇ ਸ਼੍ਰੇਣੀ 5-6 ਇਲੈਕਟ੍ਰਿਕ ਵਹੀਕਲ ਪਲੇਟਫ਼ਾਰਮ ਪੇਸ਼ ਕੀਤਾ ਹੈ ਜੋ ਕਿ ਸਟੈੱਪ ਵੈਨਾਂ, ਸਪੈਸ਼ੈਲਿਟੀ ਵਹੀਕਲਜ਼ ਅਤੇ ਮੋਟਰ ਹੋਮਜ਼ ’ਤੇ ਕੰਮ ਕਰ ਸਕਦਾ…

ਡਿਟਰੋਇਟ ਨੇ ਸਾਈਡ ਗਾਰਡ ਮੋਨੀਟਰਜ਼ ’ਚ ਐਕਟਿਵ ਬ੍ਰੇਕਿੰਗ ਨੂੰ ਜੋੜਿਆ preview image Detroit Active Side Guard Assist

ਡਿਟਰੋਇਟ ਨੇ ਸਾਈਡ ਗਾਰਡ ਮੋਨੀਟਰਜ਼ ’ਚ ਐਕਟਿਵ ਬ੍ਰੇਕਿੰਗ ਨੂੰ ਜੋੜਿਆ

ਡਿਟਰੋਇਟ ਆਪਣੇ ਡਿਟਰੋਇਟ ਅਸ਼ੋਅਰੈਂਸ ਸ੍ਵੀਟ  ਆਫ਼ ਸੇਫ਼ਟੀ ਸਿਸਟਮਜ਼ ਦਾ ਵਿਸਤਾਰ ਕਰ ਰਿਹਾ ਹੈ, ਜਿਸ ’ਚ ਹੁਣ ਐਕਟਿਵ ਸਾਈਡ ਗਾਰਡ ਅਸਿਸਟ (ਏ.ਐਸ.ਜੀ.ਏ.) ਵੀ ਸ਼ਾਮਲ ਹੋ ਜਾਵੇਗਾ – ਜੋ ਕਿ ਘੱਟ ਰਫ਼ਤਾਰ…