News

ਵਿਜ਼ਨ ਟਰੱਕ ਗਰੁੱਪ ਬਣਿਆ ਸਿਖਰਲਾ ਕੈਨੇਡੀਅਨ ਮੈਕ ਡੀਲਰ preview image ਵਿਜ਼ਨ ਟਰੱਕ ਗਰੁੱਪ ਬਣਿਆ ਸਿਖਰਲਾ ਕੈਨੇਡੀਅਨ ਮੈਕ ਡੀਲਰ article image

ਵਿਜ਼ਨ ਟਰੱਕ ਗਰੁੱਪ ਬਣਿਆ ਸਿਖਰਲਾ ਕੈਨੇਡੀਅਨ ਮੈਕ ਡੀਲਰ

ਕੈਂਬਰਿਜ, ਓਂਟਾਰੀਓ ਦੇ ਵਿਜ਼ਨ ਟਰੱਕ ਗਰੁੱਪ ਨੂੰ ਮੈਕ ਟਰੱਕਸ ਕੈਨੇਡਾ ਦਾ ਬਿਹਤਰੀਨ ਖੇਤਰੀ ਡੀਲਰ ਐਲਾਨਿਆ ਗਿਆ ਹੈ। ਪੂਰੇ ਉੱਤਰੀ ਅਮਰੀਕੀ ਬਿਹਤਰੀਨ ਡੀਲਰ ਦਾ ਪੁਰਸਕਾਰ ਸ਼ਾਰਲਟ, ਐਨ.ਸੀ. ’ਚ ਮੈਕਮੋਹਨ ਟਰੱਕਸ ਸੈਂਟਰ…

ਯੂਕਰੇਨ ’ਚ ਜੰਗ ਨਾਲ ਟਰੱਕਿੰਗ ਹਾਲਾਤ ਖ਼ਤਰੇ ’ਚ : ਐਫ਼.ਟੀ.ਆਰ. preview image ਯੂਕਰੇਨ ’ਚ ਜੰਗ ਨਾਲ ਟਰੱਕਿੰਗ ਹਾਲਾਤ ਖ਼ਤਰੇ ’ਚ : ਐਫ਼.ਟੀ.ਆਰ. article image

ਯੂਕਰੇਨ ’ਚ ਜੰਗ ਨਾਲ ਟਰੱਕਿੰਗ ਹਾਲਾਤ ਖ਼ਤਰੇ ’ਚ : ਐਫ਼.ਟੀ.ਆਰ.

ਐਫ਼.ਟੀ.ਆਰ. ਦੇ ਟਰੱਕਿੰਗ ਹਾਲਾਤ ਸੂਚਕ (ਟੀ.ਸੀ.ਆਈ.) ਅਨੁਸਾਰ ਯੂਕਰੇਨ ’ਚ ਚਲ ਰਹੀ ਜੰਗ ਟਰੱਕਿੰਗ ਹਾਲਾਤ ’ਤੇ ਬੁਰਾ ਅਸਰ ਪਾ ਰਹੀ ਹੈ। ਜੰਗ ਲੱਗਣ ਤੋਂ ਪਹਿਲਾਂ ਹੀ ਡੀਜ਼ਲ ਦੀਆਂ ਕੀਮਤਾਂ ਵਧਣ ਕਰਕੇ…

ਓਂਟਾਰੀਓ ਨੇ ਭਵਿੱਖ ’ਚ ਬਾਰਡਰ ’ਤੇ ਪ੍ਰਦਰਸ਼ਨ ਰੋਕਣ ਲਈ ਪੁਲਿਸ ਦੀਆਂ ਤਾਕਤਾਂ ਵਧਾਉਣ ਦੀ ਸਿਫ਼ਾਰਸ਼ ਕੀਤੀ preview image ਓਂਟਾਰੀਓ ਨੇ ਭਵਿੱਖ ’ਚ ਬਾਰਡਰ ’ਤੇ ਪ੍ਰਦਰਸ਼ਨ ਰੋਕਣ ਲਈ ਪੁਲਿਸ ਦੀਆਂ ਤਾਕਤਾਂ ਵਧਾਉਣ ਦੀ ਸਿਫ਼ਾਰਸ਼ ਕੀਤੀ article image

ਓਂਟਾਰੀਓ ਨੇ ਭਵਿੱਖ ’ਚ ਬਾਰਡਰ ’ਤੇ ਪ੍ਰਦਰਸ਼ਨ ਰੋਕਣ ਲਈ ਪੁਲਿਸ ਦੀਆਂ ਤਾਕਤਾਂ ਵਧਾਉਣ ਦੀ ਸਿਫ਼ਾਰਸ਼ ਕੀਤੀ

ਓਂਟਾਰੀਓ ਦੀ ਪ੍ਰੋਵਿੰਸ਼ੀਅਲ ਸਰਕਾਰ ਨੇ ਅਜਿਹੇ ਰੈਗੂਲੇਸ਼ਨਾਂ ਦੀ ਸਿਫ਼ਾਰਸ਼ ਕੀਤੀ ਹੈ ਜੋ ਕਿ ਅੰਤਰਰਾਸ਼ਟਰੀ ਬਾਰਡਰ ਲਾਂਘਿਆਂ ਨੂੰ ਰੋਕਣ ਵਾਲੇ, ‘ਆਜ਼ਾਦੀ ਕਾਫ਼ਲੇ’ ਵਰਗੇ ਪ੍ਰਦਰਸ਼ਨਾਂ ਦਾ ਜਵਾਬ ਦੇਣ ਲਈ ਪੁਲਿਸ ਨੂੰ ਹੋਰ…

ਰਸ਼ ਟਰੱਕ ਸੈਂਟਰਸ ਆਫ਼ ਕੈਨੇਡਾ ਨੇ ਆਪਣੀ ਟਰੱਕ ਲੜੀ ’ਚ ਬੈਟਲ ਮੋਟਰਸ ਨੂੰ ਜੋੜਿਆ preview image ਰਸ਼ ਟਰੱਕ ਸੈਂਟਰਸ ਆਫ਼ ਕੈਨੇਡਾ ਨੇ ਆਪਣੀ ਟਰੱਕ ਲੜੀ ’ਚ ਬੈਟਲ ਮੋਟਰਸ ਨੂੰ ਜੋੜਿਆ article image

ਰਸ਼ ਟਰੱਕ ਸੈਂਟਰਸ ਆਫ਼ ਕੈਨੇਡਾ ਨੇ ਆਪਣੀ ਟਰੱਕ ਲੜੀ ’ਚ ਬੈਟਲ ਮੋਟਰਸ ਨੂੰ ਜੋੜਿਆ

ਰਸ਼ ਟਰੱਕ ਸੈਂਟਰਸ ਆਫ਼ ਕੈਨੇਡਾ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ਆਪਣੇ ਉਤਪਾਦਾਂ ਦੀ ਲੜੀ ’ਚ ਬੈਟਲ ਮੋਟਰਸ ਕੈਬ-ਓਵਰ ਟਰੱਕਾਂ ਨੂੰ ਜੋੜ ਰਿਹਾ ਹੈ ਜੋ ਕਿ ਓਂਟਾਰੀਓ ’ਚ ਇਸ…

ਮੈਕ ਐਮ.ਡੀ. ਸੀਰੀਜ਼ ਹੁਣ ਪ੍ਰਦਾਨ ਕਰਦੀ ਹੈ ਐਲੀਸਨ 3000 ਆਰ.ਡੀ.ਐਸ. ਟਰਾਂਸਮਿਸ਼ਨ preview image ਮੈਕ ਐਮ.ਡੀ. ਸੀਰੀਜ਼ ਹੁਣ ਪ੍ਰਦਾਨ ਕਰਦੀ ਹੈ ਐਲੀਸਨ 3000 ਆਰ.ਡੀ.ਐਸ. ਟਰਾਂਸਮਿਸ਼ਨ article image

ਮੈਕ ਐਮ.ਡੀ. ਸੀਰੀਜ਼ ਹੁਣ ਪ੍ਰਦਾਨ ਕਰਦੀ ਹੈ ਐਲੀਸਨ 3000 ਆਰ.ਡੀ.ਐਸ. ਟਰਾਂਸਮਿਸ਼ਨ

ਮੈਕ ਟਰੱਕਸ ਨੇ ਬਦਲਵੀਂ ਐਲੀਸਨ 3000 ਆਰ.ਡੀ.ਐਸ. ਸੀਰੀਜ਼ ਟਰਾਂਸਮਿਸ਼ਨ ਨਾਲ ਮੀਡੀਅਮ-ਡਿਊਟੀ ਗ੍ਰਾਹਕਾਂ ਲਈ ਆਪਣੀ ਵੋਕੇਸ਼ਨਲ ਪੇਸ਼ਕਸ਼ ਦਾ ਵਿਸਤਾਰ ਕੀਤਾ ਹੈ। ਇਹ ਉਨ੍ਹਾਂ ਲੋਕਾਂ ਲਈ ਮਹੱਤਵਪੂਰਨ ਸਾਬਤ ਹੋਵੇਗਾ ਜਿਨ੍ਹਾਂ ਨੂੰ 4&2…

ਸਹਿਦੇਵ ਦੀ ਨਜ਼ਰ ਹੈ ਮਿਡਲ ਮਾਈਲ ’ਤੇ preview image Picture of Raghavender Sahdev

ਸਹਿਦੇਵ ਦੀ ਨਜ਼ਰ ਹੈ ਮਿਡਲ ਮਾਈਲ ’ਤੇ

ਜੇ ਤੁਸੀਂ ਵੱਡੀਆਂ ਕੰਪਨੀਆਂ ਦੀ ਕਤਾਰ ’ਚ ਆਉਣਾ ਚਾਹੁੰਦੇ ਹੋ ਤਾਂ ਤੁਹਾਡੇ ਸੁਪਨੇ ਵੀ ਵੱਡੇ ਹੋਣੇ ਚਾਹੀਦੇ ਹਨ ਅਤੇ ਤੁਹਾਡੇ ’ਚ ਇਸ ਪੱਧਰ ਦਾ ਕੰਮ ਕਰਨ ਦੀ ਸਮਰੱਥਾ ਹੋਣੀ ਚਾਹੀਦੀ…

ਪੀਲ ਨੇ ਪਾਰਕਿੰਗ ਦੀਆਂ ਥਾਵਾਂ ਵਧਾਉਣ ਲਈ ਰਚਨਾਤਮਕ ਤਰੀਕਿਆਂ ਦਾ ਕੀਤਾ ਅਧਿਐਨ preview image Trucks on Mayfield Road

ਪੀਲ ਨੇ ਪਾਰਕਿੰਗ ਦੀਆਂ ਥਾਵਾਂ ਵਧਾਉਣ ਲਈ ਰਚਨਾਤਮਕ ਤਰੀਕਿਆਂ ਦਾ ਕੀਤਾ ਅਧਿਐਨ

ਓਂਟਾਰੀਓ ਦੇ ਟਰੱਕਿੰਗ ਕੇਂਦਰ ’ਚ ਵੱਡੇ ਟਰੱਕਾਂ ਲਈ ਪਾਰਕਿੰਗ ਦੀਆਂ ਥਾਵਾਂ ਦੀ ਕਮੀ ਦਾ ਹੱਲ ਕੱਢਣ ਲਈ ਰੀਜਨ ਆਫ਼ ਪੀਲ ਨਵੇਂ ਤਰੀਕੇ ਲੱਭ ਰਿਹਾ ਹੈ। ਸਲਾਹਾਂ ’ਚ ਇੱਕ ਕੇਂਦਰੀ ਬਹੁਮੰਜ਼ਿਲਾ…

ट्रकिंग प्रवाह का आनंद लेते हैं टैंकर चालक समीर preview image Picture of Samir Vij

ट्रकिंग प्रवाह का आनंद लेते हैं टैंकर चालक समीर

तरल से भरे टैंकर की हाॅलिंग के अपने फायदे हैं। आप अच्छा पैसा कमा सकते हैं, और लोडिंग एवं अनलोडिंग का समय आमतौर पर कम होता है। टैंकर ड्राइवर एक…

ਜੀਓਟੈਬ, ਫ਼੍ਰੀ2ਮੂਵ ਮਿਲ ਕੇ ਪ੍ਰਦਾਨ ਕਰਨਗੇ ਸਟੇਲੈਂਟਿਸ ਲਈ ਏਕੀਕ੍ਰਿਤ ਟੈਲੀਮੈਟਿਕਸ ਸਲਿਊਸ਼ਨਜ਼ preview image ਜੀਓਟੈਬ, ਫ਼੍ਰੀ2ਮੂਵ ਮਿਲ ਕੇ ਪ੍ਰਦਾਨ ਕਰਨਗੇ ਸਟੇਲੈਂਟਿਸ ਲਈ ਏਕੀਕ੍ਰਿਤ ਟੈਲੀਮੈਟਿਕਸ ਸਲਿਊਸ਼ਨਜ਼ article image

ਜੀਓਟੈਬ, ਫ਼੍ਰੀ2ਮੂਵ ਮਿਲ ਕੇ ਪ੍ਰਦਾਨ ਕਰਨਗੇ ਸਟੇਲੈਂਟਿਸ ਲਈ ਏਕੀਕ੍ਰਿਤ ਟੈਲੀਮੈਟਿਕਸ ਸਲਿਊਸ਼ਨਜ਼

ਜੀਓਟੈਬ ਨੇ ਵੀਰਵਾਰ ਨੂੰ ਫ਼੍ਰੀ2ਮੂਵ ਨਾਲ ਆਪਣੀ ਭਾਈਵਾਲੀ ਦਾ ਐਲਾਨ ਕੀਤਾ, ਜੋ ਕਿ ਸਟੇਲੈਂਟਿਸ ਦੀ ਫ਼ਲੀਟ, ਮੋਬੀਲਿਟੀ ਅਤੇ ਕੁਨੈਕਟਡ ਡਾਟਾ ਕੰਪਨੀ ਹੈ। ਜੀਓਟੈਬ ਦੀ ਯੋਜਨਾ ਸਟੇਲੈਂਟਿਸ ਬਰਾਂਡ ਦੀਆਂ ਗੱਡੀਆਂ ਲਈ…