ਉੱਤਰੀ ਓਂਟਾਰੀਓ ’ਚ ਟਰਾਂਸ-ਕੈਨੇਡਾ ਹਾਈਵੇ ’ਤੇ ਤਿੰਨ ਸੀ.ਐਨ.ਜੀ. ਸਟੇਸ਼ਨ ਹੋਣਗੇ ਸਥਾਪਤ preview image ਉੱਤਰੀ ਓਂਟਾਰੀਓ ’ਚ ਟਰਾਂਸ-ਕੈਨੇਡਾ ਹਾਈਵੇ ’ਤੇ ਤਿੰਨ ਸੀ.ਐਨ.ਜੀ. ਸਟੇਸ਼ਨ ਹੋਣਗੇ ਸਥਾਪਤ ਫ਼ੈਡਰਲ ਸਰਕਾਰ ਉੱਤਰੀ ਓਂਟਾਰੀਓ ’ਚ ਤਿੰਨ ਕੁਦਰਤੀ ਗੈਸ ਸਟੇਸ਼ਨ ਸਥਾਪਤ ਕਰਨ ਲਈ ਐਨਵੋਏ ਐਨਰਜੀ ’ਚ 30 ਲੱਖ ਡਾਲਰਾਂ ਦਾ ਨਿਵੇਸ਼ ਕਰੇਗੀ। ਇਹ ਐਲਾਨ ਕੈਨੇਡਾ ਦੇ ਕੁਦਰਤੀ ਸਰੋਤਾਂ ਬਾਰੇ ਮੰਤਰੀ ਸੀਮਸ…
ਡੀ.ਟੀ.ਐਨ.ਏ. ਨੇ ਇਲੈਕਟਿ੍ਰਕ ਟਰੱਕਾਂ ਲਈ ਆਰਡਰ ਪ੍ਰਾਪਤ ਕਰਨੇ ਸ਼ੁਰੂ ਕੀਤੇ preview image ਡੀ.ਟੀ.ਐਨ.ਏ. ਨੇ ਇਲੈਕਟਿ੍ਰਕ ਟਰੱਕਾਂ ਲਈ ਆਰਡਰ ਪ੍ਰਾਪਤ ਕਰਨੇ ਸ਼ੁਰੂ ਕੀਤੇ ਡਾਇਮਲਰ ਟਰੱਕਸ ਉੱਤਰੀ ਅਮਰੀਕਾ (ਡੀ.ਟੀ.ਐਨ.ਏ.) ਹੁਣ ਆਪਣੇ ਫ਼ਰੇਟਲਾਈਨਰ ਈ-ਕਾਸਕੇਡੀਆ ਅਤੇ ਈ.ਐਮ2 ਲਈ ਆਰਡਰ ਪ੍ਰਾਪਤ ਕਰ ਰਿਹਾ ਹੈ। ਡੀ.ਟੀ.ਐਨ.ਏ. ਦੇ ਆਨ-ਹਾਈਵੇ ਸੇਲਜ਼ ਅਤੇ ਮਾਰਕੀਟਿੰਗ ਦੇ ਸੀਨੀਅਰ ਵਾਇਸ-ਪ੍ਰੈਜ਼ੀਡੈਂਟ ਰਿਚਰਡ ਹੋਵਾਰਡ ਨੇ ਕਿਹਾ,…
ਇਸੁਜ਼ੂ ਨੇ ਖ਼ੁਦਮੁਖਤਿਆਰ ਮੀਡੀਅਮ-ਡਿਊਟੀ ਟਰੱਕ ਬਣਾਉਣ ਲਈ ਗਤਿਕ ਨਾਲ ਕੀਤੀ ਭਾਈਵਾਲੀ preview image ਇਸੁਜ਼ੂ ਨੇ ਖ਼ੁਦਮੁਖਤਿਆਰ ਮੀਡੀਅਮ-ਡਿਊਟੀ ਟਰੱਕ ਬਣਾਉਣ ਲਈ ਗਤਿਕ ਨਾਲ ਕੀਤੀ ਭਾਈਵਾਲੀ ਇਸੁਜ਼ੂ ਉੱਤਰੀ ਅਮਰੀਕਾ ਨੇ ਸੈਲਫ਼-ਡਰਾਈਵਿੰਗ ਤਕਨਾਲੋਜੀ ਕੰਪਨੀ ਗਤਿਕ ਨਾਲ ਪੂਰੀ ਤਰ੍ਹਾਂ ਖ਼ੁਦਮੁਖਤਿਆਰ ਮੀਡੀਅਮ-ਡਿਊਟੀ ਟਰੱਕਾਂ ਨੂੰ ਵਿਕਸਤ ਕਰਨ ਲਈ ਭਾਈਵਾਲੀ ਕੀਤੀ ਹੈ। (ਤਸਵੀਰ : ਇਸੁਜ਼ੂ) ਗਤਿਕ ਦੇ ਦਫ਼ਤਰ ਟੋਰਾਂਟੋ ਅਤੇ ਪਾਲੋ…
ਕੋਵਿਡ ਦੇ ਕੇਸ ਵਧਣ ਕਰਕੇ ਟਰੱਕਰਸ ਨੇ ਕੀਤੀ ਵੈਕਸੀਨ ਦੀ ਮੰਗ preview image ਕੋਵਿਡ ਦੇ ਕੇਸ ਵਧਣ ਕਰਕੇ ਟਰੱਕਰਸ ਨੇ ਕੀਤੀ ਵੈਕਸੀਨ ਦੀ ਮੰਗ ਕੋਵਿਡ-19 ਦੀ ਤੀਜੀ ਲਹਿਰ ਨੂੰ ਹੌਲੀ ਕਰਨ ਦੀ ਕੋਸ਼ਿਸ਼ ’ਚ ਓਂਟਾਰੀਓ ਵੱਲੋਂ 7 ਅਪ੍ਰੈਲ ਨੂੰ ਐਮਰਜੈਂਸੀ ਦੀ ਸਥਿਤੀ ਅਤੇ ਨਵੇਂ ‘ਘਰ ਅੰਦਰ ਰਹੋ’ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।…
ਬੀ.ਸੀ. ਨੇ ਲਾਜ਼ਮੀ ਦਾਖ਼ਲਾ-ਪੱਧਰੀ ਸਿਖਲਾਈ ਦਾ ਨਿਯਮ ਕੀਤਾ ਲਾਗੂ preview image ਬੀ.ਸੀ. ਨੇ ਲਾਜ਼ਮੀ ਦਾਖ਼ਲਾ-ਪੱਧਰੀ ਸਿਖਲਾਈ ਦਾ ਨਿਯਮ ਕੀਤਾ ਲਾਗੂ ਬੀ.ਸੀ. ਉਹ ਨਵਾਂ ਪ੍ਰੋਵਿੰਸ ਬਣ ਗਿਆ ਹੈ ਜਿਸ ਨੇ ਕਮਰਸ਼ੀਅਲ ਡਰਾਈਵਰਾਂ ਲਈ 140 ਘੰਟਿਆਂ ਦੀ ਲਾਜ਼ਮੀ ਦਾਖ਼ਲਾ ਪੱਧਰੀ ਸਿਖਲਾਈ (ਐਮ.ਈ.ਐਲ.ਟੀ.) ਦਾ ਨਿਯਮ ਲਾਗੂ ਕਰ ਦਿੱਤਾ ਹੈ। ਨਿਯਮ ਅਧੀਨ 140 ਘੰਟਿਆਂ…
‘ਰਨ ਆਨ ਲੈੱਸ ਇਲੈਕਟਿ੍ਰਕ’ ਮੁਕਾਬਲੇ ’ਚ ਦੋ ਕੈਨੇਡੀਆਈ ਫ਼ਲੀਟ ਵੀ ਲੈਣਗੇ ਹਿੱਸਾ preview image ‘ਰਨ ਆਨ ਲੈੱਸ ਇਲੈਕਟਿ੍ਰਕ’ ਮੁਕਾਬਲੇ ’ਚ ਦੋ ਕੈਨੇਡੀਆਈ ਫ਼ਲੀਟ ਵੀ ਲੈਣਗੇ ਹਿੱਸਾ ਦੋ ਕੈਨੇਡੀਅਨ ਫ਼ਲੀਟ ਇਸ ਪਤਝੜ ਦੇ ਮੌਸਮ ’ਚ ਹੋਣ ਵਾਲੇ ਉੱਤਰੀ ਅਮਰੀਕੀ ਕੌਂਸਲ ਫ਼ਾਰ ਫ਼ਰੇਟ ਐਫ਼ੀਸ਼ੀਐਂਸੀ (ਐਨ.ਏ.ਸੀ.ਐਫ਼.ਈ.) ਦੇ ‘ਰਨ ਆਨ ਲੈੱਸ ਇਲੈਕਟਿ੍ਰਕ’ ਨਾਮਕ ਮੁਕਾਬਲੇ ’ਚ ਹਿੱਸਾ ਲੈਣਗੇ। (ਤਸਵੀਰ: ਪਿਊਰੋਲੇਟਰ) ਪਿਊਰੋਲੇਟਰ…
ਮਨੁੱਖੀ ਤਸਕਰੀ ਵਿਰੁੱਧ ਜੰਗ ’ਚ ਏ.ਐਮ.ਟੀ.ਏ. ਨੇ ਵੀ #NotInMyCity ਨਾਲ ਹੱਥ ਮਿਲਾਇਆ preview image ਮਨੁੱਖੀ ਤਸਕਰੀ ਵਿਰੁੱਧ ਜੰਗ ’ਚ ਏ.ਐਮ.ਟੀ.ਏ. ਨੇ ਵੀ #NotInMyCity ਨਾਲ ਹੱਥ ਮਿਲਾਇਆ ਅਲਬਰਟਾ ਮੋਟਰ ਟਰਾਂਸਪੋਰਟ ਐਸੋਸੀਏਸ਼ਨ (ਏ.ਐਮ.ਟੀ.ਏ.) ਨੇ ਮਨੁੱਖੀ ਤਸਕਰੀ ਅਤੇ ਜਿਨਸੀ ਸੋਸ਼ਣ ਵਿਰੁੱਧ ਜਾਗਰੂਕਤਾ ਫੈਲਾਉਣ ਅਤੇ ਸਿੱਖਿਅਤ ਕਰਨ ਲਈ #NotInMyCity ਨਾਲ ਹੱਥ ਮਿਲਾਇਆ ਹੈ। ਇਹ ਸੰਗਠਨ ਸਮਾਜ ਸਾਹਮਣੇ ਪੈਦਾ ਇਸ ਖ਼ਤਰੇ…
ਹੈਵੀ ਡਿਊਟੀ ਰਿਪੇਅਰ ਫ਼ੋਰਮ ਨੇ ਐਨ.ਏ.ਸੀ.ਵੀ. ਸ਼ੋਅ ਨਾਲ ਤਾਲਮੇਲ ਸਥਾਪਤ ਕੀਤਾ preview image ਹੈਵੀ ਡਿਊਟੀ ਰਿਪੇਅਰ ਫ਼ੋਰਮ ਨੇ ਐਨ.ਏ.ਸੀ.ਵੀ. ਸ਼ੋਅ ਨਾਲ ਤਾਲਮੇਲ ਸਥਾਪਤ ਕੀਤਾ ਐਚ.ਡੀ. ਰਿਪੇਅਰ ਫ਼ੋਰਮ (ਐਚ.ਡੀ.ਆਰ.ਐਫ਼.) ਵੀ ਉੱਤਰੀ ਅਮਰੀਕੀ ਕਮਰਸ਼ੀਅਲ ਵਹੀਕਲ ਸ਼ੋਅ (ਐਨ.ਏ.ਸੀ.ਵੀ. ਸ਼ੋਅ) ਨਾਲ ਮਿਲ ਕੇ ਹੈਵੀ-ਡਿਊਟੀ ਟੱਕਰ ਮੁਰੰਮਤ ਉਦਯੋਗ ਨਾਲ ਸਬੰਧਤ ਆਪਣੀ ਕਾਨਫ਼ਰੰਸ ਉਸੇ ਥਾਂ ’ਤੇ ਕਰਵਾਏਗਾ। (ਤਸਵੀਰ : ਐਨ.ਏ.ਸੀ.ਵੀ.
ਰਾਜਵੀਰ ਸਿੰਘ – ਡਰਾਈਵਿੰਗ ਸਿਖਾਉਣ ਦਾ ਜਨੂੰਨ preview image ਰਾਜਵੀਰ ਸਿੰਘ – ਡਰਾਈਵਿੰਗ ਸਿਖਾਉਣ ਦਾ ਜਨੂੰਨ ਰਾਜਵੀਰ ਸਿੰਘ ਨੂੰ ਪਤਾ ਹੈ ਕਿ ਕਾਰੋਬਾਰ ‘ਚ ਉਸ ਦੀ ਸਫ਼ਲਤਾ ਦਾ ਸਿਹਰਾ ਕਿਸ ਨੂੰ ਮਿਲਣਾ ਚਾਹੀਦਾ ਹੈ। ਰਾਜਵੀਰ ਸਿੰਘ: ਜਦੋਂ ਲੋਕ ਡਰਾਈਵਿੰਗ ਸਿੱਖ ਜਾਂਦੇ ਹਨ ਤਾਂ ਮੈਨੂੰ ਬਹੁਤ ਚੰਗਾ…
ਸੀ.ਟੀ.ਏ. ਦਾ ਟਰੱਕਰਸ ਨੂੰ ਨੁਕਤਾ, ਜੁਰਮਾਨੇ ਤੋਂ ਬਚਣ ਲਈ ਅਰਾਈਵਕੈਨ ਦਾ ਡਾਟਾ ਇਲੈਕਟ੍ਰਾਨਿਕ ਤਰੀਕੇ ਨਾਲ ਜਮ੍ਹਾਂ ਕਰਵਾਓ preview image ਸੀ.ਟੀ.ਏ. ਦਾ ਟਰੱਕਰਸ ਨੂੰ ਨੁਕਤਾ, ਜੁਰਮਾਨੇ ਤੋਂ ਬਚਣ ਲਈ ਅਰਾਈਵਕੈਨ ਦਾ ਡਾਟਾ ਇਲੈਕਟ੍ਰਾਨਿਕ ਤਰੀਕੇ ਨਾਲ ਜਮ੍ਹਾਂ ਕਰਵਾਓ ਬਾਰਡਰ ਸਰਵੀਸਿਜ਼ ਏਜੰਸੀ ਨੇ ਚੇਤਾਵਨੀ ਦਿੱਤੀ ਹੈ ਕਿ ਜੋ ਟਰੱਕ ਡਰਾਈਵਰ ਕੈਨੇਡਾ ’ਚ ਦਾਖ਼ਲ ਹੋਣ ਸਮੇਂ ਲਾਜ਼ਮੀ ਅਰਾਈਵਕੈਨ ਡਾਟਾ ਨੂੰ ਇਲੈਕਟ੍ਰਾਨਿਕ ਤਰੀਕੇ ਨਾਲ ਜਮ੍ਹਾਂ ਨਹੀਂ ਕਰਵਾਉਂਦੇ, ਉਨ੍ਹਾਂ ਨੂੰ ਆਉਣ ਵਾਲੇ…
ਪਿਊਰੋਲੇਟਰ ਨੇ ਵੈਨਕੂਵਰ ’ਚ ਇਲੈਕਟਿ੍ਰਕ ਟਰੱਕਾਂ, ਕਾਰਗੋ ਬਾਈਕ ਦਾ ਪ੍ਰਯੋਗ ਸ਼ੁਰੂ ਕੀਤਾ preview image ਪਿਊਰੋਲੇਟਰ ਨੇ ਵੈਨਕੂਵਰ ’ਚ ਇਲੈਕਟਿ੍ਰਕ ਟਰੱਕਾਂ, ਕਾਰਗੋ ਬਾਈਕ ਦਾ ਪ੍ਰਯੋਗ ਸ਼ੁਰੂ ਕੀਤਾ ਪਿਊਰੋਲੇਟਰ ਨੇ ਵੈਨਕੂਵਰ ’ਚ ਇਲੈਕਟਿ੍ਰਕ ਡਿਲੀਵਰੀ ਟਰੱਕਾਂ ਅਤੇ ਕਾਰਗੋ ਬਾਈਕ ਦਾ ਪ੍ਰਯੋਗ ਕਰਨਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਹ ਦੇਸ਼ ਅੰਦਰ ਪੂਰੀ ਤਰ੍ਹਾਂ ਇਲੈਕਟਿ੍ਰਕ ਡਿਲੀਵਰੀ…
ਪੈਕਲੀਜ਼ ਵੱਲੋਂ ਕੇਨਵਰਥ ਓਂਟਾਰੀਓ ਨੂੰ ਇਸ ਵਰ੍ਹੇ ਦੇ ਕੈਨੇਡੀਅਨ ਡੀਲਰ ਦਾ ਪੁਰਸਕਾਰ preview image ਪੈਕਲੀਜ਼ ਵੱਲੋਂ ਕੇਨਵਰਥ ਓਂਟਾਰੀਓ ਨੂੰ ਇਸ ਵਰ੍ਹੇ ਦੇ ਕੈਨੇਡੀਅਨ ਡੀਲਰ ਦਾ ਪੁਰਸਕਾਰ ਪੈਕਲੀਜ਼ ਨੇ ਕੇਨਵਰਥ ਓਂਟਾਰੀਓ ਨੂੰ ਕੈਨੇਡਾ ’ਚ ਆਪਣਾ ਬਿਹਤਰੀਨ ਡੀਲਰ ਐਲਾਨ ਕੀਤਾ ਹੈ। (ਤਸਵੀਰ: ਪੈਕਲੀਜ਼) ਇਸ ਦੇ ਓਂਟਾਰੀਓ ’ਚ ਅੱਠ ਟਿਕਾਣੇ ਹਨ। ਕੇਨਵਰਥ ਸੇਲਜ਼ ਕੰਪਨੀ ਨੂੰ ਇਸ ਵਰ੍ਹੇ ਦੀ ਉੱਤਰੀ…
ਵਿੰਡਸਰ ਨੇ ਗ਼ੈਰਕਾਨੂੰਨੀ ਟਰੱਕ ਯਾਰਡਾਂ ਵਿਰੁੱਧ ਸ਼ਿਕੰਜਾ ਕੱਸਿਆ preview image ਵਿੰਡਸਰ ਨੇ ਗ਼ੈਰਕਾਨੂੰਨੀ ਟਰੱਕ ਯਾਰਡਾਂ ਵਿਰੁੱਧ ਸ਼ਿਕੰਜਾ ਕੱਸਿਆ ਵਿੰਡਸਰ ਸ਼ਹਿਰ ਟਰੱਕ ਯਾਰਡਾਂ ਬਾਰੇ ਆਪਣੇ ਜ਼ੋਨਿੰਗ ਨਿਯਮਾਂ ਨੂੰ ਸਖ਼ਤ ਬਣਾ ਰਿਹਾ ਹੈ ਤਾਂ ਕਿ ਇਸ ਦੀ ਸਰਹੱਦ ਨੇੜਲੀ ਸਥਿਤੀ ਅਤੇ ਸੇਵਾ ਦੇ ਘੰਟੇ ਰੈਗੂਲੇਸ਼ਨ ਕਰਕੇ ਪੈਦਾ ਹੋਈ ਅਨੋਖੀ ਸਮੱਸਿਆ…
ਲਾਇਅਨ ਇਲੈਕਟ੍ਰਿਕ ਨੂੰ ਪਰਾਈਡ ਗਰੁੱਪ ਤੋਂ ਆਪਣਾ ਸਭ ਤੋਂ ਵੱਡਾ ਆਰਡਰ ਮਿਲਿਆ preview image ਲਾਇਅਨ ਇਲੈਕਟ੍ਰਿਕ ਨੂੰ ਪਰਾਈਡ ਗਰੁੱਪ ਤੋਂ ਆਪਣਾ ਸਭ ਤੋਂ ਵੱਡਾ ਆਰਡਰ ਮਿਲਿਆ ਪਰਾਈਡ ਗਰੁੱਪ ਇੰਟਰਪ੍ਰਾਈਸਿਜ਼ ਨੇ ਲਾਇਅਨ ਇਲੈਕਟ੍ਰਿਕ ਤੋਂ 100 ਟਰੱਕਾਂ ਦਾ ਆਰਡਰ ਕੀਤਾ ਹੈ, ਜੋ ਕਿ ਇਸ ਓ.ਈ.ਐਮ. ਦਾ ਹੁਣ ਤਕ ਦਾ ਸਭ ਤੋਂ ਵੱਡਾ ਟਰੱਕ ਆਰਡਰ ਹੈ। ਏ.ਬੀ.ਬੀ. ਟਰਮੀਨਲ ‘ਤੇ…
ਟਾਇਰ ਮੈਨੇਜਮੈਂਟ ਪ੍ਰੋਗਰਾਮਾਂ ‘ਚ ਗੁੱਡਯੀਅਰ ਨੇ ਮੀਲ ਦਾ ਪੱਥਰ ਕੀਤਾ ਸਥਾਪਤ preview image ਟਾਇਰ ਮੈਨੇਜਮੈਂਟ ਪ੍ਰੋਗਰਾਮਾਂ ‘ਚ ਗੁੱਡਯੀਅਰ ਨੇ ਮੀਲ ਦਾ ਪੱਥਰ ਕੀਤਾ ਸਥਾਪਤ ਗੁੱਡਯੀਅਰ ਦਾ ਕਹਿਣਾ ਹੈ ਕਿ ਪਿਛਲੇ ਸਾਲ ਇਸ ਦੇ ਟਾਇਰ ਮੈਨੇਜਮੈਂਟ ਪ੍ਰੋਗਰਾਮ ਰਾਹੀਂ 40 ਲੱਖ ਟਾਇਰਾਂ ਦੀ ਜਾਂਚ-ਪੜਤਾਲ ਕੀਤੀ ਗਈ ਸੀ। (ਤਸਵੀਰ: ਗੁੱਡਯੀਅਰ) ਇਸ ਦੇ ਟਾਇਰ ਮੈਨੇਜਮੈਂਟ ਪ੍ਰੋਗਰਾਮ ‘ਚ ਟਾਇਰ…