News

ਸਰਹੱਦ ’ਤੇ ਟਰੱਕ ’ਚ ਡਰੱਗਜ਼ ਲੈ ਕੇ ਜਾ ਰਹੀ ਔਰਤ ਕਾਬੂ preview image ਸਰਹੱਦ ’ਤੇ ਟਰੱਕ ’ਚ ਡਰੱਗਜ਼ ਲੈ ਕੇ ਜਾ ਰਹੀ ਔਰਤ ਕਾਬੂ article image

ਸਰਹੱਦ ’ਤੇ ਟਰੱਕ ’ਚ ਡਰੱਗਜ਼ ਲੈ ਕੇ ਜਾ ਰਹੀ ਔਰਤ ਕਾਬੂ

ਅਮਰੀਕੀ ਬਾਰਡਰ ਏਜੰਟਸ ਨੇ ਦੱਸਿਆ ਹੈ ਕਿ ਇੱਕ ਕੈਨੇਡੀਅਨ ਔਰਤ ਟਰੱਕ ਡਰਾਈਵਰ ਨੂੰ ਦੇਸ਼ ਅੰਦਰ ਵੱਡੀ ਮਾਤਰਾ ’ਚ ਕੋਕੀਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਦੌਰਾਨ ਫੜ ਲਿਆ ਗਿਆ ਹੈ। ਅਮਰੀਕੀ…

ਕੈਨੇਡਾ ਦਾ ਪਹਿਲਾ ਸਰਟੀਫ਼ਾਈਡ ਈ.ਐਲ.ਡੀ. ਬਣਿਆ ਹੱਚ ਕੁਨੈਕਟ preview image ਕੈਨੇਡਾ ਦਾ ਪਹਿਲਾ ਸਰਟੀਫ਼ਾਈਡ ਈ.ਐਲ.ਡੀ. ਬਣਿਆ ਹੱਚ ਕੁਨੈਕਟ article image

ਕੈਨੇਡਾ ਦਾ ਪਹਿਲਾ ਸਰਟੀਫ਼ਾਈਡ ਈ.ਐਲ.ਡੀ. ਬਣਿਆ ਹੱਚ ਕੁਨੈਕਟ

ਟਰਾਂਸਪੋਰਟ ਕੈਨੇਡਾ ਨੇ ਫ਼ੈਡਰਲ ਪੱਧਰ ’ਤੇ ਰੈਗੂਲੇਟਡ ਕੈਰੀਅਰਾਂ ਲਈ ਕਾਨੂੰਨ ’ਤੇ ਪੂਰੀ ਤਰ੍ਹਾਂ ਖਰੇ ਉਤਰਨ ਵਾਲੇ ਪਹਿਲੇ ਇਲੈਕਟ੍ਰਾਨਿਕ ਲਾਗਿੰਗ ਡਿਵਾਇਸ (ਈ.ਐਲ.ਡੀ.) ਨੂੰ ਸਰਟੀਫ਼ਾਈਡ ਕਰ ਦਿੱਤਾ ਹੈ। (ਤਸਵੀਰ: ਆਈਸਟਾਕ) ਐਫ਼.ਪੀ. ਇੰਨੋਵੇਸ਼ਨਜ਼…

ਟਰੱਕ ਡਰਾਈਵਰ ਨੇ ਤਨਖ਼ਾਹ ਲਈ ਬਰੈਂਪਟਨ ’ਚ ਮਾਲਕ ਦੇ ਘਰ ਸਾਹਮਣੇ ਪ੍ਰਦਰਸ਼ਨ ਕੀਤਾ preview image ਟਰੱਕ ਡਰਾਈਵਰ ਨੇ ਤਨਖ਼ਾਹ ਲਈ ਬਰੈਂਪਟਨ ’ਚ ਮਾਲਕ ਦੇ ਘਰ ਸਾਹਮਣੇ ਪ੍ਰਦਰਸ਼ਨ ਕੀਤਾ article image

ਟਰੱਕ ਡਰਾਈਵਰ ਨੇ ਤਨਖ਼ਾਹ ਲਈ ਬਰੈਂਪਟਨ ’ਚ ਮਾਲਕ ਦੇ ਘਰ ਸਾਹਮਣੇ ਪ੍ਰਦਰਸ਼ਨ ਕੀਤਾ

ਇੱਕ ਟਰੱਕ ਡਰਾਈਵਰ, ਜਿਸ ਦਾ ਦਾਅਵਾ ਹੈ ਕਿ ਉਸ ਨੂੰ ਉਸ ਦੀ ਬਣਦੀ ਤਨਖ਼ਾਹ ਨਹੀਂ ਦਿੱਤੀ ਜਾ ਰਹੀ ਹੈ, ਨੇ ਆਪਣੇ ਸਾਬਕਾ ਮਾਲਕ ਦੇ ਬਰੈਂਪਟਨ, ਓਂਟਾਰੀਓ ਵਿਖੇ ਸਥਿਤ ਘਰ ਸਾਹਮਣੇ…

ਬੇਧਿਆਨੇ ਟਰੱਕਰ ਘੱਟ ਸੁਰੱਖਿਅਤ : ਅਧਿਐਨ preview image ਬੇਧਿਆਨੇ ਟਰੱਕਰ ਘੱਟ ਸੁਰੱਖਿਅਤ : ਅਧਿਐਨ article image

ਬੇਧਿਆਨੇ ਟਰੱਕਰ ਘੱਟ ਸੁਰੱਖਿਅਤ : ਅਧਿਐਨ

ਇੱਕ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਜ਼ਿਆਦਾਤਰ ਬੇਧਿਆਨੇ ਡਰਾਈਵਰ ਕੁੱਲ ਮਿਲਾ ਕੇ ਘੱਟ ਸੁਰੱਖਿਅਤ ਰਹਿੰਦੇ ਹਨ, ਕਾਫ਼ੀ ਜ਼ਿਆਦਾ ਮੁਢਲੀਆਂ ਡਰਾਈਵਿੰਗ ਗ਼ਲਤੀਆਂ ਕਰਦੇ ਹਨ, ਅਤੇ ਬਾਕੀ ਸਾਰੇ ਡਰਾਈਵਰਾਂ ਮੁਕਾਬਲੇ ਗਤੀ…

ਏ/ਜ਼ੈੱਡ ਲਾਈਸੰਸ ਪਾਬੰਦੀਆਂ ’ਚ ਦੇਰੀ ਕਰਨ ਤੋਂ ਚਿੰਤਤ ਨਹੀਂ ਹੈ ਓ.ਟੀ.ਏ. preview image ਏ/ਜ਼ੈੱਡ ਲਾਈਸੰਸ ਪਾਬੰਦੀਆਂ ’ਚ ਦੇਰੀ ਕਰਨ ਤੋਂ ਚਿੰਤਤ ਨਹੀਂ ਹੈ ਓ.ਟੀ.ਏ. article image

ਏ/ਜ਼ੈੱਡ ਲਾਈਸੰਸ ਪਾਬੰਦੀਆਂ ’ਚ ਦੇਰੀ ਕਰਨ ਤੋਂ ਚਿੰਤਤ ਨਹੀਂ ਹੈ ਓ.ਟੀ.ਏ.

ਓਂਟਾਰੀਓ ਟਰੱਕਿੰਗ ਐਸੋਸੀਏਸ਼ਨ (ਓ.ਟੀ.ਏ.) ਨੇ ਕਿਹਾ ਹੈ ਕਿ ਆਟੋਮੈਟਿਕ ਗੇਅਰਾਂ ਵਾਲੀਆਂ ਗੱਡੀਆਂ ’ਤੇ ਸਿਖਲਾਈ ਪ੍ਰਾਪਤ ਅਤੇ ਲਾਇਸੰਸ ਲਈ ਟੈਸਟ ਦੇਣ ਵਾਲੇ ਏ/ਜ਼ੈੱਡ ਡਰਾਈਵਰਾਂ ਨੂੰ ਮੈਨੂਅਲ ਟਰਾਂਸਮਿਸ਼ਨ ਵਾਲੀਆਂ ਗੱਡੀਆਂ ਚਲਾਉਣ ਤੋਂ…

ਓਂਟਾਰੀਓ ਨੇ ਆਟੋਮੇਟਡ ਟਰਾਂਸਮਿਸ਼ਨ ਲਈ ਏ/ਜ਼ੈੱਡ ਲਾਇਸੰਸ ਪਾਬੰਦੀਆਂ ਨੂੰ ਕੀਤਾ ਮੁਲਤਵੀ preview image ਓਂਟਾਰੀਓ ਨੇ ਆਟੋਮੇਟਡ ਟਰਾਂਸਮਿਸ਼ਨ ਲਈ ਏ/ਜ਼ੈੱਡ ਲਾਇਸੰਸ ਪਾਬੰਦੀਆਂ ਨੂੰ ਕੀਤਾ ਮੁਲਤਵੀ article image

ਓਂਟਾਰੀਓ ਨੇ ਆਟੋਮੇਟਡ ਟਰਾਂਸਮਿਸ਼ਨ ਲਈ ਏ/ਜ਼ੈੱਡ ਲਾਇਸੰਸ ਪਾਬੰਦੀਆਂ ਨੂੰ ਕੀਤਾ ਮੁਲਤਵੀ

ਓਂਟਾਰੀਓ ਦੇ ਆਵਾਜਾਈ ਮੰਤਰਾਲੇ ਨੇ ਉਦਯੋਗ ਦੇ ਇੱਕ ਹਿੱਤਧਾਰਕ ਸਮੂਹ ਨੂੰ ਸ਼ੁੱਕਰਵਾਰ ਨੂੰ ਸੂਚਿਤ ਕੀਤਾ ਹੈ ਕਿ ਉਹ ਆਟੋਮੇਟਡ ਟਰਾਂਸਮਿਸ਼ਨ ਰਾਹੀਂ ਕਮਰਸ਼ੀਅਲ ਲਾਇਸੰਸ ਪ੍ਰਾਪਤ ਕਰਨ ਵਾਲਿਆਂ ’ਤੇ 19 ਜੁਲਾਈ ਨੂੰ…

ਓ.ਪੀ.ਪੀ. ਨੇ ਕਮਰਸ਼ੀਅਲ ਡਰਾਈਵਰਾਂ ਵਿਰੁੱਧ 403 ਦੋਸ਼ ਦਾਇਰ ਕੀਤੇ preview image ਓ.ਪੀ.ਪੀ. ਨੇ ਕਮਰਸ਼ੀਅਲ ਡਰਾਈਵਰਾਂ ਵਿਰੁੱਧ 403 ਦੋਸ਼ ਦਾਇਰ ਕੀਤੇ article image

ਓ.ਪੀ.ਪੀ. ਨੇ ਕਮਰਸ਼ੀਅਲ ਡਰਾਈਵਰਾਂ ਵਿਰੁੱਧ 403 ਦੋਸ਼ ਦਾਇਰ ਕੀਤੇ

ਓਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ (ਓ.ਪੀ.ਪੀ.) ਨੇ ਉੱਤਰੀ ਅਮਰੀਕੀ ਸੜਕ ਸੁਰੱਖਿਆ ਭਾਈਵਾਲੀ ’ਚ ਸ਼ਿਰਕਤ ਕਰਦਿਆਂ ਪਿਛਲੇ ਹਫ਼ਤੇ ਆਪਰੇਸ਼ਨ ਸੇਫ਼ ਡਰਾਈਵਰ ਮੁਹਿੰਮ ਦੌਰਾਨ 3,000 ਦੋਸ਼ ਦਾਇਰ ਕੀਤੇ। (ਤਸਵੀਰਾਂ : ਫ਼ਾਈਲਾਂ) ਸਾਲਾਨਾ ਪੂਰੇ ਹਫ਼ਤੇ…